ਮੋਢੇ ਤੋਂ ਤਿਲਕਦਾ ਜਾਵੇ
ਸੱਤਾਰਾ ਵਾਲ ਖਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਉਹ ਮੋਢੇ ਤੋਂ ਤਿਲਕਦਾ ਜਾਵੇ
ਸੱਤਾਰਾ ਵਾਲ ਖਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਮੁੰਡਿਆਂ ਨੂੰ ਬਡਾ ਤੜਪਾਵੇ
ਨੀ ਸੀਨੇ ਅੱਗ ਲਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ
ਓ ਸੱਥ ਵਿਚੋ ਲੰਗੇ ਪੱਟਰਾਨੀ ਬਣ ਕੇ
ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ
ਸੱਥ ਵਿਚੋ ਲੰਗੇ ਪੱਟਰਾਨੀ ਬਣ ਕੇ
ਪਿਂਗ ਅੰਬਰਾਂ ਦੇ ਵਿਚ ਇਹ ਪਾਵੇ ਨੀ ਜਦੋਂ ਲੈਹੇ ਰਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਕਿਹਂਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ
ਤਾਂਗ ਇਹਨੂੰ ਰਹੇ ਸਦਾ ਦਿਲਦਾਰ ਦੀ
ਕਿਹਂਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ
ਤਾਂਗ ਇਹਨੂੰ ਰਹੇ ਸਦਾ ਦਿਲਦਾਰ ਦੀ
ਸੱਜਣਾ ਨੂ ਪਿਯਾ ਏਹ ਬੁਲਾਵੇ ਨਾ ਭੋਰਾ ਸ਼ਰਮਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਸੰਧੂ ਦੇਖ ਹੋਯਾ ਨੀ ਸ਼ਦਾਈ ਫਿਰਦਾ
ਫੋਟੋ ਤੇਰੀ ਬੱਟੂਏ ਚਾ ਪਾਈ ਫਿਰਦਾ
ਸੰਧੂ ਦੇਖ ਹੋਯਾ ਨੀ ਸ਼ਦਾਈ ਫਿਰਦਾ
ਫੋਟੋ ਤੇਰੀ ਬੱਟੂਏ ਚਾ ਪਾਈ ਫਿਰਦਾ
ਗੀਤ ਤੇਰੀ ਹੀ ਦੁਪੱਟੇ ਦੇ ਓ ਗਾਵੈ
ਨੀ ਜਿੰਦ ਤੜਪਾਵੈ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ