ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ
ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ
ਤੈਨੂ ਏਕ ਪੁਚਾ ਮੈਂ ਬਾਤ ਵੇ
ਦੱਸ ਕੀਤੇ ਗੁਜ਼ਰੀ ਸਾਰੀ ਰਾਤ ਵੇ
ਤੈਨੂ ਏਕ ਪੁਚਾ ਮੈਂ ਬਾਤ ਵੇ
ਦੱਸ ਕੀਤੇ ਗੁਜ਼ਰੀ ਸਾਰੀ ਰਾਤ ਵੇ
ਤੱਕ ਨੈਨਾ ਦੀ ਬਰਸਾਤ ਵੇ
ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ
ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ
ਬਿਨ ਤੇਰੇ ਮੈਨੂ ਸੋਹਣੇਯਾ ਸੱਜਣਾ
ਨੀਂਦ ਰਾਤ ਨੂ ਆਵੇ ਨਾ
ਨੈਨਾ ਦੇ ਵਿਚ ਲਗਿਯਾ ਛਡਿਆ
ਕੋਈ ਆਕੇ ਚੁਪ ਕਰਾਵੇ ਨਾ
ਬਿਨ ਤੇਰੇ ਮੈਨੂ ਸੋਹਣੇਯਾ ਸੱਜਣਾ
ਨੀਂਦ ਰਾਤ ਨੂ ਆਵੇ ਨਾ
ਨੈਨਾ ਦੇ ਵਿਚ ਲਗਿਯਾ ਛਡਿਆ
ਆਕੇ ਚੁਪ ਕਰਾਵੇ ਨਾ
ਤੈਨੂ ਕ੍ਯੂਂ ਨਹੀ ਓ ਏਹਿਸਾਸ ਵੇ
ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ
ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ
ਖ੍ਵਾਬ ਸੇ ਦੇਖੇ ਰਾਲ ਮਿਲ ਕੇ ਜੋ
ਲਗਦਾ ਟੁੱਟ ਦੇ ਜਾਂਦੇ ਨੇ
ਨਬਜ਼ ਵੇ ਮੇਰੀ ਰੁੱਕ ਰੁੱਕ ਚਲਦੀ
ਸਾਹ ਵੀ ਸੁਖ ਦੇ ਜਾਂਦੇ ਨੇ
ਖ੍ਵਾਬ ਸੇ ਦੇਖੇ ਰਾਲ ਮਿਲ ਕੇ ਜੋ
ਲਗਦਾ ਟੁੱਟ ਦੇ ਜਾਂਦੇ ਨੇ
ਨਬਜ਼ ਵੇ ਮੇਰੀ ਰੁੱਕ ਰੁੱਕ ਚਲਦੀ
ਸਾਹ ਵੀ ਸੁਖ ਦੇ ਜਾਂਦੇ ਨੇ
ਮੇਰੀ ਟੁੱਟ ਦੀ ਜਾਂਦੀ ਆਸ ਵੇ
ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ
ਮੈਨੂ ਸਖੀਆ ਮਾਰਨ ਤਾਣੇ
ਜਾ ਵੇ ਮਾਹਿਯਾ ਲਾ ਨਾ ਬਹਾਨੇ