[ Featuring Kuldeep Manak, Coach Sahb ]
ਹੋਰ ਰਏ ਸਾਬ ਤੋੜ ਸਰਕਾਰੀ
ਜੇਓਂ-ਆ ਕਰਲੀ ਖੋ ਕਾ ਸਵਾਰੀ
ਅੱਡੀ ਚੜ੍ਹਦੇ ਜੱਟ ਨੇ ਮਾਰੀ
ਨੇਹਿਰੋਂ ਪਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਯੀ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਸੋਰਯਾ ਹਿਸਾਬ ਰਿਹ ਗਯਾ ਪਾਉਂਦਾ
ਜਾਵੇ ਧੂੜਾ ਜੱਟ ਉਡਾਉਂਦਾ
ਹੁਣ ਨੀ ਹਥ ਪੋਲੀਸ ਦੇ ਔਂਦਾ
ਓ ਫਰਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਯੀ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਡਾਕੂ ਪੁੰਜ-ਸਤ ਨਾਲ ਰਲਾ ਕੇ
ਵੜਦਾ ਵਿਚ ਸੰਗਰੂਰੀ ਜਾਕੇ
ਲੂਟ ਸੇਠ ਗਲੇ ਹਥ ਪਾਕੇ
ਰੰਗ ਵਸਾਰ ਹੋ ਗਯਾ.
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਯੀ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਗਲਾਂ ਹੌਣ ਮਾਨਸਾ ਨਾਭੇ
ਡਾਕਾ ਮਾਰ ਅਠੂਰ ਸਾਰਾਭੇ
ਨਾਔੁਣ ਚਲੌਂਦਾ ਵਿਚ ਦੋਆਬੇ
ਧੂੰਆਂਧਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਯੀ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ.
ਲਿਖ ਕੇ ਖਤ ਸਿੰਘੇ ਨੇ ਪਾਯਾ
ਜੇਉਣਾ ਦਸ ਕੇ ਵਿੱਚ ਆਇਆ
ਅਹਿਮਦ ਡੋਗਰ ਪਾਰ ਬੁਲਾਯਾ, ਪਾਪੀ ਮਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਯੀ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਤਾਰਾਂ ਤਰ੍ਕ ਗਾਇਆ ਛੋਹ ਗਿਰਦੇ
ਲਭਦੇ ਪੈਣ ਪੋਲੀਸੀਏ ਫਿਰਦੇ
ਪੇਗੇ ਮੂਲ ਤਾਰੀ ਕੇ ਸਿਰ ਤੇ, ਜੁੱਟ ਨਾ ਮਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਯੀ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ