Back to Top

Sippy Gill - Babbar Sher Lyrics



Sippy Gill - Babbar Sher Lyrics
Official




Yeah, Proof!
ਹਾਂ 5 - 7 ਸੀ ਸਿਧੀਆਂ ਛੱਡੀਆਂ
2 - 3 ਸੀ ਗਿੱਟੇਆਂ ਵਲ ਨੂ
ਵਾਕਾਂ ਜਿਹੜਾ ਜੱਟ ਕਰ ਗਯਾ
ਲਭਦਾ ਵੇਖੀ ਥਾਣਾ ਕਲ ਨੂ
ਗੱਡੀਆਂ ਤੇ ਲਾਲ ਬੱਤੀਆਂ
ਕਪੜੇ ਵੀ ਖਾਕੀ ਨੇ
ਓ Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਓ ਚਿੱਟੀ ਜਹੀ Land Cruzer ਵਿਚ
Pitbull 3 ਪਾਪੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ

ਹੋ ਗੁੱਸੇ ਨਾਲ ਭਰੇਯਾ Guilt ਸੀ
ਵਰਨੇ ਨੂ ਥਾਂ ਲਭਦਾ
ਓ ਸਾਡੇ ਨਾਲ ਮਥਾਂ ਲਾਕੇ
ਲਬੇਯਾ ਨ੍ਹੀ ਨਾ ਲਭਦਾ
ਓ ਕਬਰਾਂ ਚੋ ਦੇਣ ਸਲਾਹਾਂ
ਠੋਕੇ ਜੋ ਚੁੰਨ ਚੁੰਨ ਕੇ
EL Chapo ਨੀ ਬਣ ਦੇ ਮਿਠੇਯਾ
ਖਬਰਾ ਨੂ ਸੁਣ ਸੁਣ ਕੇ
ਦੁਨਿਯਾ ਦਾ ਪਲਟਾ ਮਾਰਦੇ
ਬੰਦੇ ਇਕਲਾਖੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਆ ਲੇ ਜੱਟ ਖਡ਼ਾ original
ਬਾਕੀ ਸਾਲੇ copy ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ

ਓ Delhi ਤਕ ਪੈ ਗਯਾ ਖੋਰੂ
Gypsy ਤੇ Gypsy ਫਿਰਦੀ
ਕਈਆਂ ਨੂ ਲੈ ਡੂਬਦੀ ਆ
ਜੱਟਾਂ ਵਿਚ war ਜੋ ਛਿੜ ਦੀ
ਓ ਟੱਪਦੇ ਸਾਲੇ ਸੰਪ ਨੇਯੋਲੇ
ਖੁੱਡਾਂ ਬੰਦ ਕਰ ਦਾਂਗੇ
ਹੱਲੇ ਸ਼ੁਰਵਾਤਾਂ
ਪਿੱਤਲ ਨਾਲ ਭਰ ਦਾਂਗੇ
ਓ ਵੈਰ ਲਾ ਨਿੱਕਲ ਬੱਟ ਸੋਨੇ ਦੇ
ਸਾਂਭ Czechoslovaki ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਓ ਚਿੱਟੀ ਜਹੀ Land Cruzer ਵਿਚ
Pitbull 3 ਪਾਪੀ ਨੇ
ਓ Pistol ਵਿਚ 5 ਗੋਲੀਆਂ
ਬੱਲੇਯਾ ਹੱਲੇ

ਲਗੇ ਡਬ ਨਾਲ 2 ਤੇ ਵੈਰ ਕਈਆਂ ਨਾਲ
ਜਿਹੜੇ ਦੱਲੇ ਤੇ ਚੁੱਪੇ ਸਾਡੀ ਗਲਦੀ ਨੀ ਦਾਲ
ਜਿਹੜੇ ਖੈਂਦੇ ਸਾਡੇ ਨਾਲ ਜਾਕੇ ਪੁਛਹੀ ਪਿਹਲਾ ਹਾਲ
ਪੰਗਾ ਲਵਾਂ ਯਾ ਨਾ ਲਵਾਂ ਘਰੇ ਕਰਲੀ ਸਵਾਲ
ਤੇਰੀ ਬਾਂਦਰ ਟਪੂਸੀ ਸੱਦੀ ਸ਼ੇਰਾ ਵਾਲੀ ਚਾਲ
ਗਲ ਮੂੰਹ ਤੇ ਕਰਾ ਸਿਧੀ ਕਢੀ ਪੀਠ ਤੇ ਨੀ ਗਾਲ
ਓ ਜੱਟ ਵੈਲੀਆਂ ਦਾ ਪੀਰ
ਓ ਜੱਟ ਵੈਲੀਆਂ ਦਾ ਪੀਰ
ਤੂ ਫਿਰੇ ਬੱਚਿਆਂ ਦੇ ਨਾਲ
ਤੂ ਫਿਰੇ ਬੱਚਿਆਂ ਦੇ ਨਾਲ
ਆਏ Border ਆਂ ਤੋਂ ਪਾਰ ਬੰਦਾ ਕਰਕੇ ਹਲਾਲ
3 ਸੂਬੇ ਦੀ police ਕਰੇ ਜੱਟ ਦੀ ਓਏ ਭਾਲ

He's gotta gun

ਓ luck ਨਾਲ ਲਮਕਦਾ ਕਾਲ ਜਗਾਨਾ
ਲਭ ਦਾ ਹਿੱਕਾਂ ਪਾੜਣ ਨੂ
ਓ ਜਾਤ ਪਾਤ ਦਾ ਵਹਿਮ ਨੀ ਕਰਦਾ
ਲੌਂਦ minute ਨਾ ਘਰ ਉਜਾੜਣ ਨੂ
ਓ ਵਿਹੜੇ ਦੇ ਵਿਚ ਵਿਸ਼ ਗਿਆਂ ਪੱਲੀਆਂ
ਜੱਟ ਹਿੱਕ਼ ਤੇ ਦਿਵਾ ਪਾਲ ਗਯਾ
ਕਿਲਝਾ ਵਾਂਗੂ ਘੁਮਦੇ ਸਿਰ ਤੇ
ਮੋਮ ਦੇ ਵਾਂਗੂ ਢਾਲ ਗਯਾ
ਓ ਚਿੜੀਆਂ ਤੇ test ਕਰਨ ਲਯੀ
ਨਾ ਰਖੇ sad ਮਰਦਾ ਨੇ
Feeling ਜਿਹਦੜੇ ਲੈਣ Daud ਦੀ
Gill ਲਯੀ ਤਾਂ ਗਰਦਾ ਨੇ
ਓ ਕਿੰਨੀ ਬਾਰ ਲੈਕੇ ਭੱਜੇਯਾ
ਲੱਤਾ ਵਿਚ ਤੈਲ ਬੁੱਗੇ
ਆ ਲੋਹਾ ਜਿਹਾ ਚੱਕੀ ਫਿਰਦੇ
ਅੱਸੀ ਕਰਤਾ for sale ਬੁੱਗੇ
ਸਮੁੰਦਰ ਨਾਲ ਵੈਰ Cheeme ਆ
ਓ ਸਿਖ੍ਦੇ ਤੈਰਾਕੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਓ ਕੱਲਾ ਜੱਟ ਖਡ਼ਾ original
ਬਾਕੀ ਸਾਲੇ copy ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ

Yeah, Proof!
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Yeah, Proof!
ਹਾਂ 5 - 7 ਸੀ ਸਿਧੀਆਂ ਛੱਡੀਆਂ
2 - 3 ਸੀ ਗਿੱਟੇਆਂ ਵਲ ਨੂ
ਵਾਕਾਂ ਜਿਹੜਾ ਜੱਟ ਕਰ ਗਯਾ
ਲਭਦਾ ਵੇਖੀ ਥਾਣਾ ਕਲ ਨੂ
ਗੱਡੀਆਂ ਤੇ ਲਾਲ ਬੱਤੀਆਂ
ਕਪੜੇ ਵੀ ਖਾਕੀ ਨੇ
ਓ Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਓ ਚਿੱਟੀ ਜਹੀ Land Cruzer ਵਿਚ
Pitbull 3 ਪਾਪੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ

ਹੋ ਗੁੱਸੇ ਨਾਲ ਭਰੇਯਾ Guilt ਸੀ
ਵਰਨੇ ਨੂ ਥਾਂ ਲਭਦਾ
ਓ ਸਾਡੇ ਨਾਲ ਮਥਾਂ ਲਾਕੇ
ਲਬੇਯਾ ਨ੍ਹੀ ਨਾ ਲਭਦਾ
ਓ ਕਬਰਾਂ ਚੋ ਦੇਣ ਸਲਾਹਾਂ
ਠੋਕੇ ਜੋ ਚੁੰਨ ਚੁੰਨ ਕੇ
EL Chapo ਨੀ ਬਣ ਦੇ ਮਿਠੇਯਾ
ਖਬਰਾ ਨੂ ਸੁਣ ਸੁਣ ਕੇ
ਦੁਨਿਯਾ ਦਾ ਪਲਟਾ ਮਾਰਦੇ
ਬੰਦੇ ਇਕਲਾਖੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਆ ਲੇ ਜੱਟ ਖਡ਼ਾ original
ਬਾਕੀ ਸਾਲੇ copy ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ

ਓ Delhi ਤਕ ਪੈ ਗਯਾ ਖੋਰੂ
Gypsy ਤੇ Gypsy ਫਿਰਦੀ
ਕਈਆਂ ਨੂ ਲੈ ਡੂਬਦੀ ਆ
ਜੱਟਾਂ ਵਿਚ war ਜੋ ਛਿੜ ਦੀ
ਓ ਟੱਪਦੇ ਸਾਲੇ ਸੰਪ ਨੇਯੋਲੇ
ਖੁੱਡਾਂ ਬੰਦ ਕਰ ਦਾਂਗੇ
ਹੱਲੇ ਸ਼ੁਰਵਾਤਾਂ
ਪਿੱਤਲ ਨਾਲ ਭਰ ਦਾਂਗੇ
ਓ ਵੈਰ ਲਾ ਨਿੱਕਲ ਬੱਟ ਸੋਨੇ ਦੇ
ਸਾਂਭ Czechoslovaki ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਓ ਚਿੱਟੀ ਜਹੀ Land Cruzer ਵਿਚ
Pitbull 3 ਪਾਪੀ ਨੇ
ਓ Pistol ਵਿਚ 5 ਗੋਲੀਆਂ
ਬੱਲੇਯਾ ਹੱਲੇ

ਲਗੇ ਡਬ ਨਾਲ 2 ਤੇ ਵੈਰ ਕਈਆਂ ਨਾਲ
ਜਿਹੜੇ ਦੱਲੇ ਤੇ ਚੁੱਪੇ ਸਾਡੀ ਗਲਦੀ ਨੀ ਦਾਲ
ਜਿਹੜੇ ਖੈਂਦੇ ਸਾਡੇ ਨਾਲ ਜਾਕੇ ਪੁਛਹੀ ਪਿਹਲਾ ਹਾਲ
ਪੰਗਾ ਲਵਾਂ ਯਾ ਨਾ ਲਵਾਂ ਘਰੇ ਕਰਲੀ ਸਵਾਲ
ਤੇਰੀ ਬਾਂਦਰ ਟਪੂਸੀ ਸੱਦੀ ਸ਼ੇਰਾ ਵਾਲੀ ਚਾਲ
ਗਲ ਮੂੰਹ ਤੇ ਕਰਾ ਸਿਧੀ ਕਢੀ ਪੀਠ ਤੇ ਨੀ ਗਾਲ
ਓ ਜੱਟ ਵੈਲੀਆਂ ਦਾ ਪੀਰ
ਓ ਜੱਟ ਵੈਲੀਆਂ ਦਾ ਪੀਰ
ਤੂ ਫਿਰੇ ਬੱਚਿਆਂ ਦੇ ਨਾਲ
ਤੂ ਫਿਰੇ ਬੱਚਿਆਂ ਦੇ ਨਾਲ
ਆਏ Border ਆਂ ਤੋਂ ਪਾਰ ਬੰਦਾ ਕਰਕੇ ਹਲਾਲ
3 ਸੂਬੇ ਦੀ police ਕਰੇ ਜੱਟ ਦੀ ਓਏ ਭਾਲ

He's gotta gun

ਓ luck ਨਾਲ ਲਮਕਦਾ ਕਾਲ ਜਗਾਨਾ
ਲਭ ਦਾ ਹਿੱਕਾਂ ਪਾੜਣ ਨੂ
ਓ ਜਾਤ ਪਾਤ ਦਾ ਵਹਿਮ ਨੀ ਕਰਦਾ
ਲੌਂਦ minute ਨਾ ਘਰ ਉਜਾੜਣ ਨੂ
ਓ ਵਿਹੜੇ ਦੇ ਵਿਚ ਵਿਸ਼ ਗਿਆਂ ਪੱਲੀਆਂ
ਜੱਟ ਹਿੱਕ਼ ਤੇ ਦਿਵਾ ਪਾਲ ਗਯਾ
ਕਿਲਝਾ ਵਾਂਗੂ ਘੁਮਦੇ ਸਿਰ ਤੇ
ਮੋਮ ਦੇ ਵਾਂਗੂ ਢਾਲ ਗਯਾ
ਓ ਚਿੜੀਆਂ ਤੇ test ਕਰਨ ਲਯੀ
ਨਾ ਰਖੇ sad ਮਰਦਾ ਨੇ
Feeling ਜਿਹਦੜੇ ਲੈਣ Daud ਦੀ
Gill ਲਯੀ ਤਾਂ ਗਰਦਾ ਨੇ
ਓ ਕਿੰਨੀ ਬਾਰ ਲੈਕੇ ਭੱਜੇਯਾ
ਲੱਤਾ ਵਿਚ ਤੈਲ ਬੁੱਗੇ
ਆ ਲੋਹਾ ਜਿਹਾ ਚੱਕੀ ਫਿਰਦੇ
ਅੱਸੀ ਕਰਤਾ for sale ਬੁੱਗੇ
ਸਮੁੰਦਰ ਨਾਲ ਵੈਰ Cheeme ਆ
ਓ ਸਿਖ੍ਦੇ ਤੈਰਾਕੀ ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ
ਓ ਕੱਲਾ ਜੱਟ ਖਡ਼ਾ original
ਬਾਕੀ ਸਾਲੇ copy ਨੇ
Pistol ਵਿਚ 5 ਗੋਲੀਆਂ
ਬੱਲੇਯਾ ਹੱਲੇ ਬਾਕੀ ਨੇ

Yeah, Proof!
[ Correct these Lyrics ]
Writer: Sulakhan Cheema
Copyright: Lyrics © Phonographic Digital Limited (PDL)

Back to: Sippy Gill



Sippy Gill - Babbar Sher Video
(Show video at the top of the page)


Performed By: Sippy Gill
Length: 3:54
Written by: Sulakhan Cheema
[Correct Info]
Tags:
No tags yet