Back to Top

Sohna Raj - Wakhri Ji Taur Lyrics



Sohna Raj - Wakhri Ji Taur Lyrics
Official




ਮੁੰਡਾ ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਓ ਮਾਨਾ ਪਿੰਡ ਵਿਚ ਲੇਯਾ ਕੁੜ੍ਤਾ ਪਿਜਾਮਾ
ਪਰ London ਤੋ tattoo ਬਣਵਾਈ ਫਿਰਦੈ
ਨਵੀ bike ਦਾ ਨਂਬਰ ਵੀ ਪਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ

Lil Daku productions baby!

ਯਾਰਾਂ ਦਾ ਏ ਯਾਰ ਓ ਤਾਂ ਵੈਲੀਆਂ ਦੇ ਵੈਲੀ
ਗਬਰੂ ਜੇ ਵਿਹਲੀ ਨਾਲ ਸੋਹਣੀ ਜੀ ਸਹੇਲੀ
ਦਿਲ ਦਾ ਓ ਰਾਜਾ ਡਰਦਾ ਨੀ ਕਿਸੇ ਗੱਲ ਤੋਂ
ਬੋਹਤੀ ਏ ਜ਼ਮੀਨ ਨਾਲੇ ਵੱਡੀ ਜੀ ਹਵੇਲੀ
Passport ਉੱਤੇ visa ਵੀ ਲਵਾਯੀ ਫਿਰਦੈ
Passport ਉੱਤੇ visa ਵੀ ਲਵਾਯੀ ਫਿਰਦੈ
ਮੁੰਡਾ ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ....

ਮੇਰੇ ਯਾਰੋਂ ਕੀ ਹੈ ਯਾਰੀ ਏਕ ਨਂਬਰ
Love story ਭੀ ਹੁਮਾਰੀ ਏਕ ਨਂਬਰ
ਚਲਤੇ ਹੈਂ, ਚਲਤੇ ਹੈਂ ਰਿਹਤੇ ਹੈਂ ਸ਼ਾਨ ਸੇ
ਅਪਨੀ ਸਵਾਰੀ ਏਕ ਨਂਬਰ

ਜ਼ਿੰਦਗੀ ਚ ਮੈਂ ਬੱਸ ਪ੍ਯਾਰ ਤੇਰਾ ਚਾਵਾਂ
ਡਰਦਾ ਨੀ ਨਾਲ ਖ੍ੜੀ ਯਾਰਾਂ ਦੀਆਂ ਬਾਹਵਾਂ
ਆਜਾ ਨੀ ਤੂ ਨਾਲੇ ਆਕੇ ਬਿਹ ਜਾ ਮੇਰੀ Harley ਪੇ
ਚਲ ਮੇਰੀ ਬਲੀਏ ਮੈਂ ਦੁਨਿਯਾ ਘੁਮਾਵਾਂ

ਪ੍ਯਾਰ ਜਿਹਦੇ ਨਾਲ ਜਿਹੜੀ ਦਿਲ ਵਿਚ ਰਿਹੰਦੀ ਆ
Raj ਮੇਰਾ ਸੁਣ ਓ ਵੀ ਖਿਡ ਖਿਡ ਕਿਹੰਦੀ ਆ
ਮਾਪੇਯਾ ਦੀ ਸੇਵਾ ਕਰਦਾ ਓ ਦਿਨ ਰਾਤ ਏ
ਯਾਰ ਨਾਲ ਰਿਹਿੰਦੇ ਤਾਂਹੀ ਓ ਪੂਰੀ ਗੱਲ ਬਾਤ ਏ
ਓਹਦੀ ਪ੍ਯਾਰ ਦੀ ਕਰੀ ਓ ਕਮਾਯੀ ਫਿਰਦੈ
ਪ੍ਯਾਰ ਦੀ ਕਰੀ ਓ ਕਮਾਯੀ ਫਿਰਦੈ

ਮੁੰਡਾ ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਹੋ ਹੋ ਹੋ

Lil Daku productions baby!

ਹੋ ਹੋ ਹੋ
ਮੇਰੇ ਯਾਰੋਂ ਕੀ ਹੈ ਯਾਰੀ
Love story ਭੀ ਹਮਾਰੀ ਏਕ ਨਂਬਰ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਮੁੰਡਾ ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਓ ਮਾਨਾ ਪਿੰਡ ਵਿਚ ਲੇਯਾ ਕੁੜ੍ਤਾ ਪਿਜਾਮਾ
ਪਰ London ਤੋ tattoo ਬਣਵਾਈ ਫਿਰਦੈ
ਨਵੀ bike ਦਾ ਨਂਬਰ ਵੀ ਪਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ

Lil Daku productions baby!

ਯਾਰਾਂ ਦਾ ਏ ਯਾਰ ਓ ਤਾਂ ਵੈਲੀਆਂ ਦੇ ਵੈਲੀ
ਗਬਰੂ ਜੇ ਵਿਹਲੀ ਨਾਲ ਸੋਹਣੀ ਜੀ ਸਹੇਲੀ
ਦਿਲ ਦਾ ਓ ਰਾਜਾ ਡਰਦਾ ਨੀ ਕਿਸੇ ਗੱਲ ਤੋਂ
ਬੋਹਤੀ ਏ ਜ਼ਮੀਨ ਨਾਲੇ ਵੱਡੀ ਜੀ ਹਵੇਲੀ
Passport ਉੱਤੇ visa ਵੀ ਲਵਾਯੀ ਫਿਰਦੈ
Passport ਉੱਤੇ visa ਵੀ ਲਵਾਯੀ ਫਿਰਦੈ
ਮੁੰਡਾ ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ....

ਮੇਰੇ ਯਾਰੋਂ ਕੀ ਹੈ ਯਾਰੀ ਏਕ ਨਂਬਰ
Love story ਭੀ ਹੁਮਾਰੀ ਏਕ ਨਂਬਰ
ਚਲਤੇ ਹੈਂ, ਚਲਤੇ ਹੈਂ ਰਿਹਤੇ ਹੈਂ ਸ਼ਾਨ ਸੇ
ਅਪਨੀ ਸਵਾਰੀ ਏਕ ਨਂਬਰ

ਜ਼ਿੰਦਗੀ ਚ ਮੈਂ ਬੱਸ ਪ੍ਯਾਰ ਤੇਰਾ ਚਾਵਾਂ
ਡਰਦਾ ਨੀ ਨਾਲ ਖ੍ੜੀ ਯਾਰਾਂ ਦੀਆਂ ਬਾਹਵਾਂ
ਆਜਾ ਨੀ ਤੂ ਨਾਲੇ ਆਕੇ ਬਿਹ ਜਾ ਮੇਰੀ Harley ਪੇ
ਚਲ ਮੇਰੀ ਬਲੀਏ ਮੈਂ ਦੁਨਿਯਾ ਘੁਮਾਵਾਂ

ਪ੍ਯਾਰ ਜਿਹਦੇ ਨਾਲ ਜਿਹੜੀ ਦਿਲ ਵਿਚ ਰਿਹੰਦੀ ਆ
Raj ਮੇਰਾ ਸੁਣ ਓ ਵੀ ਖਿਡ ਖਿਡ ਕਿਹੰਦੀ ਆ
ਮਾਪੇਯਾ ਦੀ ਸੇਵਾ ਕਰਦਾ ਓ ਦਿਨ ਰਾਤ ਏ
ਯਾਰ ਨਾਲ ਰਿਹਿੰਦੇ ਤਾਂਹੀ ਓ ਪੂਰੀ ਗੱਲ ਬਾਤ ਏ
ਓਹਦੀ ਪ੍ਯਾਰ ਦੀ ਕਰੀ ਓ ਕਮਾਯੀ ਫਿਰਦੈ
ਪ੍ਯਾਰ ਦੀ ਕਰੀ ਓ ਕਮਾਯੀ ਫਿਰਦੈ

ਮੁੰਡਾ ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਵਖਰੀ ਜੀ ਟੌਰ ਬਣਾਈ ਫਿਰਦੈ
ਵੇਖੋ Harley ਤੇ ਕੂੜੀ ਨੂ ਬਿਠਾਈ ਫਿਰਦੈ
ਹੋ ਹੋ ਹੋ

Lil Daku productions baby!

ਹੋ ਹੋ ਹੋ
ਮੇਰੇ ਯਾਰੋਂ ਕੀ ਹੈ ਯਾਰੀ
Love story ਭੀ ਹਮਾਰੀ ਏਕ ਨਂਬਰ
[ Correct these Lyrics ]
Writer: LIL DAKU, SOHNA RAJ
Copyright: Lyrics © Royalty Network, Sony/ATV Music Publishing LLC

Back to: Sohna Raj



Sohna Raj - Wakhri Ji Taur Video
(Show video at the top of the page)


Performed By: Sohna Raj
Length: 2:36
Written by: LIL DAKU, SOHNA RAJ

Tags:
No tags yet