[ Featuring Sanchita Hazra ]
ਤੂ ਐਂਵੇ ਰੁੱਸੇਯਾ ਨਾ ਕਰ ਮੇਰੀ ਸੋਹਣੀਏ (ਸੋਹਣੀਏ)
ਐਂਵੇ ਰੁੱਸੇਯਾ ਨਾ ਕਰ ਮੇਰੀ ਹੀਰੀਏ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ (ਕੋਈ ਵੀ ਨਹੀ)
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਵੇ ਕਾਹਨੂੰ ਇੰਨਾ ਤੂ ਸਤੌਨੈ ਮਰਜਾਣੇਆ
ਜਾਣ ਜਾਣ ਕੇ ਰਵਉਨੈ ਮਰਜਾਣੇਆ
ਜੇ ਮੇਰੇ ਬਾਜਓਂ ਕੋਈ ਵੀ ਨਹੀ ਤੇਰਾ
ਜੇ ਮੇਰੇ ਬਾਜਓਂ ਕੋਈ ਵੀ ਨਹੀ (ਕੋਈ ਵੀ ਨਹੀ)
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ (ਕੋਈ ਵੀ ਨਹੀ)
ਜੇ ਪ੍ਯਾਸ ਲਗੇਗੀ ਤੈਨੂ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂ ਖੁਸ਼ ਹੋਵੇ
ਮੈਂ ਬਣ ਜੁ ਓਹੀ ਕਹਾਣੀ
ਜੇ ਪ੍ਯਾਸ ਲਗੇਗੀ ਤੈਨੂ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂ ਖੁਸ਼ ਹੋਵੇ
ਮੈਂ ਬਣ ਜੁ ਓਹੀ ਕਹਾਣੀ
ਮੈਂ ਕਰਦੀ ਹਾਂ ਪ੍ਯਾਰ ਸੋਹਣੇਆ
ਵੇ ਤੇਰਾ ਐਤਬਾਰ ਸੋਹਣੇਆ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਜਓਂ ਕੋਈ ਵੀ ਨਹੀ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਤੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਾਜਓਂ ਕੋਈ ਵੀ ਨਹੀ ਸੋਹਣੀਏ
ਤੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਾਜਓਂ ਕੋਈ ਵੀ ਨਹੀ ਸੋਹਣੀਏ
ਤੇਰੇ ਬਾਜਓਂ ਕੋਈ ਵੀ ਨਹੀ
ਮੇਰਾ ਰੱਬ ਹੈ ਗਵਾਹ ਸੋਹਣੇਆ
ਮੇਰਾ ਰੱਬ ਹੈ ਗਵਾਹ ਸੋਹਣੇਆ
ਮੈਂ ਓਦੋਂ ਤੱਕ ਪ੍ਯਾਰ ਕਰੁ
ਜਦੋਂ ਤੱਕ ਮੇਰੇ ਸਾਹ ਸੋਹਣੇਆ
ਮੈਂ ਓਦੋਂ ਤੱਕ ਨਾਲ ਰਹੂ
ਜਦੋਂ ਤੱਕ ਮੇਰੇ ਸਾਹ ਸੋਹਣੀਏ