ਦਿੱਲ ਦੇਣਾ, ਦਿੱਲ ਲੈਣਾ
ਦਿੱਲ ਦੇਣਾ, ਦਿੱਲ ਲੈਣਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਬੁੱਰਾਆਅ ਓ ਓ ਓ ਓ ਓ ਚਕਦੇ,ਬੁੱਰਾਆਅ
ਦਿੱਲ ਦੇ ਸੌਦੇ ਵਿਚ ਨਾ ਚਲਦੇ
ਨਾ ਸੋਨਾ ਨਾ ਚਾਂਦੀ
ਦਿੱਲ ਦੇ ਸੌਦੇ ਵਿਚ ਨਾ ਚਲਦੇ
ਨਾ ਸੋਨਾ ਨਾ ਚਾਂਦੀ
ਦਿੱਲ ਦਾ ਸੌਦਾ ਕਰੀਏ ਬੇਸ਼ਕ਼
ਜਾਵੇ ਜਾਨ ਜੇ ਜਾਂਦੀ ਜੇ ਸੌਦਾ (ਬੁੱਰਾਆਅ )
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
(ਬੁੱਰਾਆਅ )
ਦਿੱਲ ਦੇ ਸੌਦੇ ਖਾਤਿਰ ਰਾਂਝੇ
ਛਡਤਾ ਤਖ੍ਤ ਹਜ਼ਾਰਾ
(ਬੁੱਰਾਆਅ )
ਦਿੱਲ ਦੇ ਸੌਦੇ ਖਾਤਿਰ ਰਾਂਝੇ
ਛਡਤਾ ਤਖ੍ਤ ਹਜ਼ਾਰਾ
ਫਿਰ ਭੀ ਆਖੇ ਲਗਦਾ ਮੇਨੂ
ਸੌਦਾ ਸਸਤਾ ਯਾਰਾ ਕੇ ਸੌਦਾ
ਕੇ ਸੋਦਾ ਖਰਾ ਖਰਾ ,ਕੇ ਸੋਦਾ ਖਰਾ ਖਰਾ
ਕੇ ਸੋਦਾ ਖਰਾ ਖਰਾ , ਕੇ ਸੋਦਾ ਖਰਾ ਖਰਾ
ਬੁੱਰਾਆਅ ਓ ਓ ਓ ਓ ਓ ਚਕਦੇ,ਬੁੱਰਾਆਅ
ਦਿੱਲ ਦੇ ਸੌਦੇ ਵਿਚ ਨਾ ਚਲਦੀ
ਦੂਜੀ ਕੋਈ ਦਲਾਲੀ ਹਾਏ
ਦਿੱਲ ਦੇ ਸੌਦੇ ਵਿਚ ਨਾ ਚਲਦੀ
ਦੂਜੀ ਕੋਈ ਦਲਾਲੀ
ਇੱਕ ਹੋਵੇ ਦਿੱਲ ਵਾਲਾ ਤੇ ਬਸ
ਇੱਕ ਹੋਵੇ ਦਿੱਲ ਵਾਲੀ ਤੇ ਸੌਦਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਦਿੱਲ ਦੇਣਾ, ਦਿੱਲ ਲੈਣਾ,ਦਿੱਲ ਦੇਣਾ, ਦਿੱਲ ਲੈਣਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ