[ Featuring Amarjot, Amar Singh Chamkila ]
ਘਰ ਸਾਲੀ ਦੇ, ਤਿਰਦਾ ਜੀਜਾ
ਠਰਕ ਭੋਰਦਾ, ਫਿਰਦਾ ਜੀਜਾ
ਘਰ ਸਾਲੀ ਦੇ ਤਿਰਦਾ ਜੀਜਾ
ਠਰਕ ਭੋਰਦਾ ਫਿਰਦਾ ਜੀਜਾ
ਪੈਣਾ ਤੇਰੇ, ਕੁਝ ਨਹੀ ਪੱਲੇ
ਨਹੀ ਵਕ਼ਤ ਵੇਲੜਾ ਗਾਲੀ ਦਾ
ਜੀਜਾ ਵੇ ਤੈਨੂੰ
ਚਸਕਾ ਪੈ ਗਿਆ ਸਾਲੀ ਦਾ
ਜੀਜਾ ਵੇ ਤੈਨੂੰ
ਓ ਜਾਣ ਜਾਣ ਕੇ ਹਾਏ ਪੰਗਾ ਲੈਣਾ
ਘੜੀ-ਮੁੜੀ ਨੀ ਜੀਜੇ ਨਾਲ ਖੈਣਾ
ਓ ਜਾਣ ਜਾਣ ਕੇ ਪੰਗਾ ਲੈਣਾ
ਘੜੀ-ਮੁੜੀ ਜੀਜੇ ਨਾਲ ਖੈਣਾ
ਜਾਨ ਮੁਠੀ ਚੋ ਕਿਰ ਜਾਂਦੀ
ਜਦੋ ਲੰਘਦੀ ਲੱਕ ਹੀਲਾ ਕੇ ਨੀ
ਗੱਲ ਲੱਗ ਜਾ ਸਾਲੀਏ
ਹਾਏ ਸਾਂਡੂ ਤੋ ਅਖ੍ਹ ਬਚਾ ਕੇ ਨੀ
ਗੱਲ ਲੱਗ ਜਾ ਸਾਲੀਏ
ਬੁਉਉ-ਜੀਜਾ ਵੇ ਬੁਉਉਉ-ਜੀਜਾ
ਮੈਂ ਲੁੱਕੀ ਤੂ ਛੂਉਉਉ ਜੀਜਾ
ਬੁਉਉ-ਜੀਜਾ ਵੇ ਬੁਉਉ-ਜੀਜਾ
ਮੈਂ ਲੁੱਕੀ ਤੂ ਛੂਉਉਉ ਜੀਜਾ
ਛੁਉਉ ਜੀਜਾ ਛੁਉਉ ਜੀਜ਼ਾਆ
ਜੇ ਘਰ ਚ ਹੀ ਬੁੱਰਾ ਖੰਡ ਹੋਵੇ
ਜੇ ਘਰ ਚ ਹੀ ਬੁੱਰਾ ਖੰਡ ਹੋਵੇ
ਤਾ ਚਿੜਾ ਗੁੜ ਨਹੀ ਭਾਲੀ ਦਾ
ਜੀਜਾ ਵੇ ਤੈਨੂੰ
ਚਸਕਾ ਪੈ ਗਿਆ ਸਾਲੀ ਦਾ
ਜੀਜਾ ਵੇ ਤੈਨੂੰ
ਓ ਪਤਲੀ ਪਰ ਲੱਕੋ ਭਾਰੀ
ਸਿਸ਼ੇ ਦੀ ਬਣੀ ਤੂ ਸਾਰੀ
ਪਤਲੀ ਪਰ ਲੱਕੋ ਭਾਰੀ
ਸਿਸ਼ੇ ਦੀ ਬਣੀ ਤੂ ਸਾਰੀ
ਇੱਕ ਗਲ ਬਸ ਹੋ ਗਈ ਮਾੜੀ ਨੀ
ਇੱਕ ਗਲ ਬਸ ਹੋ ਗਈ ਮਾੜੀ
ਤੇਰਾ ਸਿਧਰਾ ਜਿਹਾ ਘਰ ਵਾਲਾ ਨੀ
ਤੇਰਾ ਸਿਧਰਾ ਜਿਹਾ ਘਰ ਵਾਲਾ ਨੀ
ਪੇਯਾ ਦਰਾਂ ਚ ਮੰਝੀ ਢਾਹ ਕੇ ਨੀ
ਗਲ ਲੱਗ ਜਾ ਸਾਲੀਏ
ਹੋ ਸਾਂਡੂ ਤੋ ਅਖ੍ਹ ਬਚਾ ਕੇ ਨੀ
ਗੱਲ ਲੱਗ ਜਾ ਸਾਲੀਏ