[ Featuring Amarjot, Amar Singh Chamkila ]
ਹੱਥ ਬੰਨ ਮੈ ਮਿਨਤਾ ਕਰਦੀ ਵੇ
ਇਕ ਗੱਲ ਤੂੰ ਮੰਨ ਲੈ ਮੇਰੀ
ਸੋਹੰ ਤੇਰੀ ਮੇਰਿਆ ਸੋਹਣਿਆਂ ਵੇ
ਬਣ ਕੇ ਮੈ ਰਹਿਣਾ ਤੇਰੀ
ਝਲੀਏ ਕਾਹਨੂੰ ਕਿਸੇ ਦੀ ਘੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਜੋ ਨਾਰਾ ਉੱਡਣ ਗਈਆਂ ਨੀ
ਓਹਨਾ ਨੂੰ ਦਾਜ ਜੁੜੇ ਨਾ
ਕੱਚਿਆਂ ਤੇ ਰੁੜ ਗਏ ਜਿਹੜੇ ਨੀ
ਪਿੱਛੇ ਉਹ ਯਾਰ ਮੁੜੇ ਨਾ
ਰੱਬ ਸਾਡੀ ਸੁਨ ਜੇ ਲਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਹਾਸੇ ਨਾਲ ਹਾਸਾ ਲੈ ਗਿਆ
ਸੱਚੀ ਹਾਂ ਹਾਂ ਵੇ ਮੇਰੀ
ਰਹਿ ਸਾਡੇ ਨੇੜੇ ਨੇੜੇ
ਫੜ ਲੈ ਬਾਵਾਂ ਵੇ ਮੇਰੀ
ਹਾਏ ਫੜ ਲੈ ਬਾਵਾਂ ਵੇ ਮੇਰੀ
ਚਖੀਏ ਜਵਾਨੀ ਦਾ ਸਰੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਰੱਖੇ ਰੱਬ ਰਾਜੀ ਤੈਨੂੰ ਨੀ
ਰੋਣਾ ਹੈ ਰੋ ਨੀ ਅੜੀਏ
ਰੱਖੇ ਰੱਬ ਰਾਜੀ ਤੈਨੂੰ ਨੀ
ਰੋਣਾ ਹੈ ਰੋ ਨੀ ਅੜੀਏ
ਕੱਖਾਂ ਤੋਂ ਹੌਲੀ ਐਵੇ ਨੀ
ਹੋਣਾ ਹੈ ਹੋ ਨੀ ਅੜੀਏ
ਕੱਖਾਂ ਤੋਂ ਹੌਲੀ ਐਵੇ ਨੀ
ਹੋਣਾ ਹੈ ਹੋ ਨੀ ਅੜੀਏ
ਯਾਰ ਤੇਰਾ ਵੱਸ ਦਾ ਰਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣੀਏ
ਪਤੜਾ ਤੇ ਕੂਕ ਪਵੇ
ਸਾਰਾ ਜੱਗ ਵੈਰੀ ਹੋਇਆ
ਆਵੇ ਪੈ ਪੈ ਵੇ ਚੰਨਾ
ਮੈਥੋਂ ਨਹੀਂ ਦਿਨ ਕੱਟ ਹੁੰਦੇ
ਦਿਲ ਵਿਚ ਰਹਿ ਰਹਿ ਵੇ ਚੰਨਾ
ਹਾਏ ਦਿਲ ਵਿਚ ਰਹਿ ਰਹਿ ਵੇ ਚੰਨਾ
ਮਰ ਜਾਣਾ ਸਾਨੂ ਮਨਜੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਸੋਹਣਿਆਂ
ਕੱਲੀ ਨੂੰ ਲੈ ਜਾ ਕੀਤੇ ਦੂਰ
ਪਿੰਡ ਚੋ ਸਰ ਕੜਮੇ ਲਾਣੇ ਦੀ
ਧੀਏ ਤੂੰ ਧੀ ਹਾਨਨੇ
ਪਿੰਡ ਚੋ ਸਰ ਕੜਮੇ ਲਾਣੇ ਦੀ
ਧੀਏ ਤੂੰ ਧੀ ਹਾਨਨੇ
ਕਲਯੁਗ ਮੂੰਹ ਅੱਡੀ ਬੈਠਾ ਨੀ
ਬੁਲਿਆਂ ਲੈ ਸੀ ਹਾਨਨੇ
ਕਲਯੁਗ ਮੂੰਹ ਅੱਡੀ ਬੈਠਾ ਨੀ
ਬੁਲਿਆਂ ਲੈ ਸੀ ਹਾਨਨੇ
ਘੂਰ ਦੇ ਗਰੀਬ ਨੂੰ ਸਵੈ
ਸੋਹਣੀਏ
ਪਤੜਾ ਤੇ ਕੂਕ ਪਵੇ
ਸੋਹਣੀਏ
ਪਤੜਾ ਤੇ ਕੂਕ ਪਵੇ