[ Featuring Kuldeep Manak ]
ਹਾਏ ਚੂੜੀਆਂ ਲਿਆਦੇ ਹਾਣੀਆਂ
ਤੀਆ ਮੁੜਕੇ ਸੌਣ ਦੀਆਂ ਆਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਆਖਦਾ ਸੀ ਮੇਰੇ ਹਾਣੀਆਂ ਤੇਰੀ ਚੁੰਨੀ ਨੂੰ ਲਵਾ ਦੁ ਤਾਰੇ
ਹਾਰੀ ਦਾ ਕਰਾਰ ਕਰਿਆ ਦਾਣੇ ਵੇਚ ਕੇ ਖਾ ਗਿਆ ਸਾਰੇ
ਜੁੱਤੀ ਲੈਣੀ ਮਖਮਲ ਦੀ
ਮੈ ਜੁੱਤੀ ਲੈਣੀ ਮਖਮਲ ਦੀ
ਜਿੱਦੇ ਉੱਤੇ ਹੋਣ ਬੂਟਿਆਂ ਵੀ ਪਾਈਆਂ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕੇਹੜਾ ਸੂਟ ਪਾਕੇ ਹਾਣੀਆਂ ਵੇ ਮੈ ਤੀਆਂ ਦੇ ਬਜ਼ਾਰ ਵਿਚ ਜਾਵਾਂ
ਮਹਿੰਦੀ ਨਾ ਲਿਆਇਆ ਹੱਟ ਤੋਂ
ਵੇ ਕਿ ਗੋਰੇਆਂ ਹੱਥਾਂ ਤੇ ਲਾਵਾਂ
ਤੇਰੇ ਘਰ ਕੰਮ ਕਰਦੀ ਹਾਏ ਤੇਰੇ ਘਰ ਕੰਮ ਕਰਦੀ
ਗੋਰੇ ਹਥਾ ਚ ਪੈ ਗਿਆ ਬਿਆਇਆ
ਹਾਏ ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਬੈਠਾ ਰਹਿਣਾ ਐ ਚੁੱਪ ਕਰਕੇ ਕੁੰਡੀ ਦਿਲ ਦੀ ਕਦੀ ਨਾ ਖੋਲ੍ਹੇ
ਘਰ ਨਹੀਓ ਚਿਤ ਲੱਗਦਾ ਵੇ ਤੂੰ ਹੱਸ ਕੇ ਕਦੀ ਨਾ ਬੋਲੇ
ਨਿਤ ਤੇਰੀ ਮਾਂ ਲੜਦੀ
ਹਾਏ ਨਿਤ ਤੇਰੀ ਮਾਂ ਲੜਦੀ ਨਾਲੇ ਨੰਦ ਕਰੇ ਚਤੁਰਾਈਆਂ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ
ਕਈ ਹਾਰੀਆਂ ਤੇ ਸੋਹਣੀਆਂ ਲੰਘਾਇਆ
ਲਾਰਾ ਲੱਪਾ ਲਾਈ ਰੱਖਦਾ