Back to Top

Tanishq Kaur - Koka Lyrics



Tanishq Kaur - Koka Lyrics
Official




ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਗਲੀ ਗਲੀ ਵਣਜਾਰਾ ਫਿਰਦਾ
ਦਿੰਦਾ ਫਿਰਦਾ ਹੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ

ਸੱਜਣਾ ਪ੍ਯਾਰਾ ਦਾ ਆਖਾ ਨਈਓਂ ਮੋਢੀ ਦਾ
ਜੁੜਦਾ ਨੀ ਏਹੋ ਚਾਨਣਾ ਦਿਲ ਨਈਓਂ ਟੋਡੀ ਦਾ
ਜੁੜਦਾ ਨੀ ਏਹੋ ਚਾਨਣਾ ਦਿਲ ਨਈਓਂ ਟੋਡੀ ਦਾ
ਰੱਬ ਦਿਲਾ ਵਿਚ ਰਵੇ ਸੋਹਣਿਆਂ
ਰੱਬ ਦਿਲਾ ਵਿਚ ਰਵੇ ਸੋਹਣਿਆਂ
ਬੁੱਲ੍ਹੇ ਸ਼ਾਹ ਦਾ ਹੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ

ਸੱਜਰਾ ਹੁਸਨ ਮੇਰਾ ਦੇਂਦਾ ਹੈ ਦੁਹਾਈ ਵੇ
ਗੋਰੇ ਗੋਰੇ ਰੰਗ ਦੀ ਤੂੰ ਕਦਰ ਨਾ ਪਾਈ ਵੇ
ਗੋਰੇ ਗੋਰੇ ਰੰਗ ਦੀ ਤੂੰ ਕਦਰ ਨਾ ਪਾਈ ਵੇ
ਹਰ ਸਾਵਣ ਦੀ ਰੁਤੇ ਕਾਹਨੂੰ
ਹਰ ਸਾਵਣ ਦੀ ਰੁਤੇ ਕਾਹਨੂੰ ਪਾਈ ਜਾਣਾ ਏ ਸੋਕਾ
ਲੈ ਦੁ ਕੋਕਾ ਵੇ ਹਾਣੀਆਂ ਕੋਕਾ ਕਦਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਗਲੀ ਗਲੀ ਵਣਜਾਰਾ ਫਿਰਦਾ ਦੇਂਦਾ ਫਿਰਦਾ ਹੋਕਾ ਲੈਜੋ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਗਲੀ ਗਲੀ ਵਣਜਾਰਾ ਫਿਰਦਾ
ਦਿੰਦਾ ਫਿਰਦਾ ਹੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ

ਸੱਜਣਾ ਪ੍ਯਾਰਾ ਦਾ ਆਖਾ ਨਈਓਂ ਮੋਢੀ ਦਾ
ਜੁੜਦਾ ਨੀ ਏਹੋ ਚਾਨਣਾ ਦਿਲ ਨਈਓਂ ਟੋਡੀ ਦਾ
ਜੁੜਦਾ ਨੀ ਏਹੋ ਚਾਨਣਾ ਦਿਲ ਨਈਓਂ ਟੋਡੀ ਦਾ
ਰੱਬ ਦਿਲਾ ਵਿਚ ਰਵੇ ਸੋਹਣਿਆਂ
ਰੱਬ ਦਿਲਾ ਵਿਚ ਰਵੇ ਸੋਹਣਿਆਂ
ਬੁੱਲ੍ਹੇ ਸ਼ਾਹ ਦਾ ਹੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ

ਸੱਜਰਾ ਹੁਸਨ ਮੇਰਾ ਦੇਂਦਾ ਹੈ ਦੁਹਾਈ ਵੇ
ਗੋਰੇ ਗੋਰੇ ਰੰਗ ਦੀ ਤੂੰ ਕਦਰ ਨਾ ਪਾਈ ਵੇ
ਗੋਰੇ ਗੋਰੇ ਰੰਗ ਦੀ ਤੂੰ ਕਦਰ ਨਾ ਪਾਈ ਵੇ
ਹਰ ਸਾਵਣ ਦੀ ਰੁਤੇ ਕਾਹਨੂੰ
ਹਰ ਸਾਵਣ ਦੀ ਰੁਤੇ ਕਾਹਨੂੰ ਪਾਈ ਜਾਣਾ ਏ ਸੋਕਾ
ਲੈ ਦੁ ਕੋਕਾ ਵੇ ਹਾਣੀਆਂ ਕੋਕਾ ਕਦਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਗਲੀ ਗਲੀ ਵਣਜਾਰਾ ਫਿਰਦਾ ਦੇਂਦਾ ਫਿਰਦਾ ਹੋਕਾ ਲੈਜੋ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
ਵੇ ਹਾਣੀਆਂ ਕੋਕਾ ਕਢਵਾ ਦੇ ਵੇ ਮਾਹੀਆ ਕੋਕਾ
[ Correct these Lyrics ]
Writer: PARMINDER SINGH
Copyright: Lyrics © Phonographic Digital Limited (PDL), Sony/ATV Music Publishing LLC

Back to: Tanishq Kaur



Tanishq Kaur - Koka Video
(Show video at the top of the page)


Performed By: Tanishq Kaur
Length: 2:35
Written by: PARMINDER SINGH

Tags:
No tags yet