MixSingh in the house
ਐਨਾ ਹੀ ਬਥੇਰਾ ਤੇਰੇ ਉਤੇ ਮਰ ਗਈ
ਐਨਾ ਹੀ ਬਥੇਰਾ ਤੇਰੇ ਉਤੇ ਮਰ ਗਈ
ਪਰ ਰਹਿੰਦੀ ਨਹੀਓਂ ਜੱਟੀ ਕਦੇ ਪੈਰਾਂ ਥੱਲੇ ਵੇ
ਪਰ ਰਹਿੰਦੀ ਨਹੀਓਂ ਜੱਟੀ ਕਦੇ ਪੈਰਾਂ ਥੱਲੇ ਵੇ
ਐਨਾ ਹੀ ਬਥੇਰਾ ਤੇਰੇ ਉਤੇ ਮਰ ਗਈ
ਪਰ ਰਹਿੰਦੀ ਨਹੀਓਂ ਜੱਟੀ ਕਦੇ ਪੈਰਾਂ ਥੱਲੇ ਵੇ
ਕਰਦੇ ਨੇ ਜਿਹੜੇ ਯਾਰੀ ਵਿੱਚ ਆਕੜਾਂ
ਰਹਿ ਜਾਂਦੇ ਫ਼ਿਰ ਉਹ ਕੱਲੇ-ਕੱਲੇ ਵੇ
ਛੱਡ ਗਈ ਤਾਂ, ਛੱਡ ਗਈ ਤਾਂ ਪਛਤਾਏਂਗਾ
ਨਾਲੇ ਰੋਵੇਂਗਾ ਤੂੰ ਚੜ੍ਹ ਕੇ ਚੁਬਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਪੀ-ਪੀ ਕੇ ਦਾਰੂ ਬੁਰਾ ਹਾਲ ਹੋਣਾ ਏ
ਆਖਣਾ ਏ "ਮਾੜੀ" ਮੈਨੂੰ ਯਾਰਾਂ ਵਿੱਚ ਤੂੰ
ਹੋਰਾਂ ਵਾਂਗੂ ਮੈਂ ਨਹੀਓਂ ਹਾੜ੍ਹੇ ਕੱਢਣੇ
ਸਮਝੀ ਨਾ ਐਨਾ ਜ਼ਿਆਦਾ ਸੋਹਲ ਜੱਟੀ ਨੂੰ
ਪੀ-ਪੀ ਕੇ ਦਾਰੂ ਬੁਰਾ ਹਾਲ ਹੋਣਾ ਏ
ਆਖਣਾ ਏ "ਮਾੜੀ" ਮੈਨੂੰ ਯਾਰਾਂ ਵਿੱਚ ਤੂੰ
ਹੋਰਾਂ ਵਾਂਗੂ ਮੈਂ ਨਹੀਓਂ ਹਾੜ੍ਹੇ ਕੱਢਣੇ
ਸਮਝੀ ਨਾ ਐਨਾ ਜ਼ਿਆਦਾ ਸੋਹਲ ਜੱਟੀ ਨੂੰ
Phone ਕਰ, phone ਕਰ ਮਾਰੂੰ ਬੜਕਾਂ
ਜੱਟਾ ਦਿਨ ਹੀ ਦਿਖਾ ਦੂੰ ਤੈਨੂੰ ਤਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਗੋਰਾ-ਗੋਰਾ ਰੰਗ ਮੇਰਾ fade ਹੋ ਗਿਆ
ਤੇਰੇ ਲਈ ਪਿਆਰ ਜੱਟਾ ਖੇਡ ਹੋ ਗਿਆ
ਫ਼ਿਕਰ ਨਾ ਕਰੇ ਮੇਰੀ ਭੋਰਾ ਜਿੰਨੀ ਤੂੰ
ਵੇਖਦੀ ਨੂੰ ਸਾਲ ਮੈਨੂੰ ਡੇਢ ਹੋ ਗਿਆ
ਗੋਰਾ-ਗੋਰਾ ਰੰਗ ਮੇਰਾ fade ਹੋ ਗਿਆ
ਤੇਰੇ ਲਈ ਪਿਆਰ ਜੱਟਾ ਖੇਡ ਹੋ ਗਿਆ
ਫ਼ਿਕਰ ਨਾ ਕਰੇ ਮੇਰੀ ਭੋਰਾ ਜਿੰਨੀ ਤੂੰ
ਵੇਖਦੀ ਨੂੰ ਸਾਲ ਮੈਨੂੰ ਡੇਢ ਹੋ ਗਿਆ
ਹੁਣ ਨਹੀਓਂ, ਹੁਣ ਨਹੀਓਂ ਤੇਰੀ ਚੱਲਣੀ
ਬੋਲ ਪੁੱਗਣਗੇ ਹੁਣ ਮੇਰੇ ਸਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
Kulshan Sandhu, ਪਿੰਡ ਤੇਰੇ ਤਾਂ ਜਾਊਂਗੀ
ਛੱਡਦੇ ਜੇ ਕਰਨੀਆਂ ਤੂੰ ਅੜੀਆਂ
ਜਿੰਨਾ ਕਰੇਂਗਾ ਪਿਆਰ ਓਦੋਂ ਦੂਣਾ ਕਰੂੰਗੀ
ਜਿੱਥੇ ਵੀ ਤੂੰ ਕਹਿ ਦੇ ਉਥੇ ਨਾਲ ਖੜ੍ਹੀ ਆਂ
Kulshan Sandhu, ਪਿੰਡ ਤੇਰੇ ਤਾਂ ਜਾਊਂਗੀ
ਛੱਡਦੇ ਜੇ ਕਰਨੀਆਂ ਤੂੰ ਅੜੀਆਂ
ਜਿੰਨਾ ਕਰੇਂਗਾ ਪਿਆਰ ਓਦੋਂ ਦੂਣਾ ਕਰੂੰਗੀ
ਜਿੱਥੇ ਵੀ ਤੂੰ ਕਹਿ ਦੇ ਉਥੇ ਨਾਲ ਖੜ੍ਹੀ ਆਂ
ਆਕੜ ਜੇ, ਆਕੜ ਜੇ ਤੂੰ ਛੱਡਦੇ
ਮੈਂ ਵੀ ਗੁੱਸੇ-ਗਿਲੇ ਛੱਡ ਦੂੰਗੀ ਸਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ
ਟੁੱਟੀ ਉਤੇ, ਟੁੱਟੀ ਉਤੇ ਪਾਊਂ ਬੋਲੀਆਂ
ਨਾਲੇ ਸਹੇਲੀਆਂ ਦੇ ਮਾਰੂੰ ਲਲਕਾਰੇ