ਜਿੱਦਣ ਦਾ ਤੂੰ ਮੇਰੀ ਜ਼ਿੰਦਗੀ 'ਚ ਆਇਆ
ਇੰਜ ਲੱਗੇ ਮੈਨੂੰ ਖੁਸ਼ੀਆਂ ਤੂੰ ਨਾਲ ਹੀ ਲੇ ਆਇਆ
ਜਿੱਦਣ ਦਾ ਤੂੰ ਮੇਰੀ ਜ਼ਿੰਦਗੀ 'ਚ ਆਇਆ
ਇੰਜ ਲੱਗੇ ਮੈਨੂੰ ਖੁਸ਼ੀਆਂ ਤੂੰ ਨਾਲ ਹੀ ਲੇ ਆਇਆ
ਚੰਨ ਵਾਂਗੂ ਕਰਦਾ glow face ਮੇਰਾ
ਹਾਏ, ਤੱਕ ਲਾਂ ਜਦੋਂ ਮੈਂ ਤੇਰਾ ਮੂੰਹ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (MixSingh)
ਗੁੱਸਾ ਕਦੇ ਵੇਖਿਆ ਨਹੀਂ ਤੇਰੇ ਮੁੱਖ 'ਤੇ
ਗੱਲ ਹਾਸਿਆਂ ਦੇ ਨਾਲ ਟਾਲ ਦਿੱਨਾ ਏ (ਹਾਸਿਆਂ ਦੇ ਨਾਲ ਟਾਲ ਦਿੱਨਾ ਏ)
ਗ਼ਲਤੀ ਵੀ ਹੋ ਜੇ, ਪਿਆਰ ਨਾਲ ਸਮਝਾਵੇ
ਗੱਲ ਰੌਲ਼ੇ-ਗੌਲ਼ੇ ਵਾਲੀ ਸਾੜ ਦਿੱਨਾ ਏ
ਗੁੱਸਾ ਕਦੇ ਵੇਖਿਆ ਨਹੀਂ ਤੇਰੇ ਮੁੱਖ 'ਤੇ
ਗੱਲ ਹਾਸਿਆਂ ਦੇ ਨਾਲ ਟਾਲ ਦਿੱਨਾ ਏ
ਗ਼ਲਤੀ ਵੀ ਹੋ ਜੇ, ਪਿਆਰ ਨਾਲ ਸਮਝਾਵੇ
ਗੱਲ ਰੌਲ਼ੇ-ਗੌਲ਼ੇ ਵਾਲੀ ਸਾੜ ਦਿੱਨਾ ਏ
ਹੋ, ਗਿਆ ਇਸ਼ਕ ਤੇਰੇ ਦੇ ਵਿੱਚ ਰੰਗਿਆ
ਜੰਗ ਸੰਧੂਆ ਜੱਟੀ ਦਾ ਲੂੰ-ਲੂੰ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ)
ਹੋ, ਮੈਨੂੰ ਲਗਦਾ ਮੈਂ ਦੁਨੀਆ 'ਤੇ ਸਾਰੀਆਂ ਤੋਂ lucky
ਐਨੀ ਕਦਰ ਕਰੇ ਤੂੰ ਮੇਰੇ ਪਿਆਰ ਦੀ
ਕਹਿੰਦੀਆਂ ਸਹੇਲੀਆਂ ਵੇ, "ਜੋੜੀ ਪੂਰੀ ਬੰਬ
ਸੱਚੀ ਸਿਰਾ ਤੇਰੇ ਵਾਲੇ ਸਰਦਾਰ ਜੀ" (ਸਿਰਾ ਤੇਰੇ ਵਾਲੇ ਸਰਦਾਰ ਜੀ)
ਹੋ, ਮੈਨੂੰ ਲਗਦਾ ਮੈਂ ਦੁਨੀਆ 'ਤੇ ਸਾਰੀਆਂ ਤੋਂ lucky
ਐਨੀ ਕਦਰ ਕਰੇ ਤੂੰ ਮੇਰੇ ਪਿਆਰ ਦੀ
ਕਹਿੰਦੀਆਂ ਸਹੇਲੀਆਂ ਵੇ, "ਜੋੜੀ ਪੂਰੀ ਬੰਬ
ਸੱਚੀ ਸਿਰਾ ਤੇਰੇ ਵਾਲੇ ਸਰਦਾਰ ਜੀ"
ਸੁਣ ਕੇ ਸਿਫ਼ਤ ਸੰਗ ਜਾਨੀਆਂ
ਵੱਧ ਮੇਰੇ ਤੋਂ ਕਰੇ ਵੇ ਮੇਰਾ ਤੂੰ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ)
ਵਾਦਾ ਕਦੇ ਅੱਜ ਤਕ ਟੁੱਟਣ ਨਹੀਂ ਦਿੱਤਾ
ਦਿਲ ਤੋੜਨਾ ਤਾਂ ਗੱਲ ਬੜੀ ਦੂਰ ਦੀ (ਤੋੜਨਾ ਤਾਂ ਗੱਲ ਬੜੀ ਦੂਰ ਦੀ)
ਰਾਜਿਆਂ ਦੇ ਵਾਂਗੂ ਤੈਨੂੰ ਸੋਹਣਿਆ ਮੈਂ ਰੱਖਾਂ
ਇੱਕੋ ਇਹ ਤਮੰਨਾ ਤੇਰੀ ਹੂਰ ਦੀ
ਵਾਦਾ ਕਦੇ ਅੱਜ ਤਕ ਟੁੱਟਣ ਨਹੀਂ ਦਿੱਤਾ
ਦਿਲ ਤੋੜਨਾ ਤਾਂ ਗੱਲ ਬੜੀ ਦੂਰ ਦੀ
ਰਾਜਿਆਂ ਦੇ ਵਾਂਗੂ ਤੈਨੂੰ ਸੋਹਣਿਆ ਮੈਂ ਰੱਖਾਂ
ਇੱਕੋ ਇਹ ਤਮੰਨਾ ਤੇਰੀ ਹੂਰ ਦੀ
ਸੱਤ ਜਨਮਾਂ ਲਈ ਰੱਬ ਤੋਂ ਲਿਖਾ ਲਈ
ਹਾਏ, ਜੱਟਾ ਵੇ ਜੱਟੀ ਨੇ ਤੇਰੀ ਰੂਹ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ
ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ
ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ)