ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਹੋ, ਮੈਨੂੰ ਗੱਲਾਂ ਵਿੱਚ ਪਾ ਕੇ ਤੂੰ truck ਪਾ ਲਿਆ
ਆਖਦਾ ਸੀ dollar'an ਦੀ ਛਾਂਹ ਕਰ ਦੂੰ
ਹੋ, ਕੰਮ taxi ਚਲਾਉਣ ਵਾਲਾ ਸਿਰਾ ਮੁੰਡਿਆ
ਵੇ ਹੁਣ ਕਿੰਨੇ-ਕਿੰਨੇ ਦਿਨ ਘਰੇ ਵੜ੍ਹਦਾ ਨਹੀਂ ਤੂੰ
ਕਹਿੰਦਾ, "ਯਾਰਾਂ ਨਾਲ busy ਨੀ ਮੈਂ ਹੋ ਗਿਆ"
Weekend 'ਤੇ ਵੀ ਗੇੜਾ ਨਹੀਓਂ ਮਾਰਦਾ
ਤੇਰੇ ਨਾ' ਵਿਆਹੀ ਆਂ, ਲੜ ਤੇਰੇ ਲਾਈ ਆਂ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਹਾਂ ਜੀ (Randy J, Randy J, Randy J, Randy J)
ਹੋ, ਨਾ ਹੀ ਮੰਗਦੀ jewellary, ਨਾ ਸੂਟਾਂ ਦੇ craze
ਪਿਆਰ ਬਦਲੇ ਚਾਹੀਦਾ ਮੈਨੂੰ ਪਿਆਰ ਵੇ
Loyal ਰਹੂੰਗੀ, ਤੂੰ ਵੀ loyal ਚਾਹੀਦਾ
ਜੰਗ ਸੰਧੂਆ ਤੂੰ ਮੇਰਾ ਸੰਸਾਰ ਵੇ
ਹੋ, ਨਾ ਹੀ ਮੰਗਦੀ jewellery, ਨਾ ਸੂਟਾਂ ਦੇ craze
ਪਿਆਰ ਬਦਲੇ ਚਾਹੀਦਾ ਮੈਨੂੰ ਪਿਆਰ ਵੇ
Loyal ਰਹੂੰਗੀ, ਤੂੰ ਵੀ loyal ਚਾਹੀਦਾ
ਜੰਗ ਸੰਧੂਆ ਤੂੰ ਮੇਰਾ ਸੰਸਾਰ ਵੇ
Time family ਲਈ ਕੱਢਣਾ ਜ਼ਰੂਰੀ ਆ
ਕੀ ਮੁੱਲ ਖੁਸ਼ੀਆਂ ਅੱਗੇ ਹੀਰਿਆਂ ਦੇ ਹਾਰ ਦਾ?
ਤੇਰੇ ਨਾ' ਵਿਆਹੀ ਆਂ, ਲੜ ਤੇਰੇ ਲਾਈ ਆਂ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਹੋ, ਰੋਕ Peterbilt ਚੱਲੇ Peter Scotch
ਹੋਕੇ ਸਖਤ ਪੈਣਾ ਏ ਤੈਨੂੰ ਡੱਕਣਾ
ਕਿਹੜੇ week ਕਿੰਨੇ ਘੰਟੇ ਚੱਲਿਆ truck
ਮੈਨੂੰ ਲਗਦਾ ਹਿਸਾਬ ਪੈਣਾ ਰੱਖਣਾ
ਹੋ, ਰੋਕ Peterbilt ਚੱਲੇ Peter Scotch
ਹੋਕੇ ਸਖਤ ਪੈਣਾ ਏ ਤੈਨੂੰ ਡੱਕਣਾ
ਕਿਹੜੇ week ਕਿੰਨੇ ਘੰਟੇ ਚੱਲਦਾ truck
ਮੈਨੂੰ ਲਗਦਾ ਹਿਸਾਬ ਪੈਣਾ ਰੱਖਣਾ
ਤੇਰੀ logbook company ਤੋਂ ਲੈਣੀ ਆਂ
ਕਿਤੇ ਗੱਪ-ਗੁੱਪ ਤਾਂ ਨਹੀਂ ਜੱਟਾ ਮਾਰਦਾ
ਤੇਰੇ ਨਾ' ਵਿਆਹੀ ਆਂ, ਲੜ ਤੇਰੇ ਲਾਈ ਆਂ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ, ਓਏ-ਹੋਏ
ਹੋ, call center ਦੇ ਵਾਂਗ ਚੱਲੇ waiting 'ਚ phone
ਵੇ ਮੈਂ ਕੁੜੀ ਆਂ ਤਾਂਹੀ ਤਾਂ ਡਰ ਲਗਦਾ
ਸੱਚ-ਸੱਚ ਦੱਸੀ, ਵੇ ਕੋਈ ਓਹਲਾ ਨਾ ਤੂੰ ਰੱਖੀ
ਤੇਰਾ ਕਾਸਤੋਂ ਘਰੇ ਨਹੀਂ ਚਿੱਤ ਲਗਦਾ
ਹੋ, call center ਦੇ ਵਾਂਗ ਚੱਲੇ waiting 'ਚ phone
ਵੇ ਮੈਂ ਕੁੜੀ ਆਂ ਤਾਂਹੀ ਤਾਂ ਡਰ ਲਗਦਾ
ਸੱਚ-ਸੱਚ ਦੱਸੀ, ਵੇ ਕੋਈ ਓਹਲਾ ਨਾ ਤੂੰ ਰੱਖੀ
ਤੇਰਾ ਕਾਸਤੋਂ ਘਰੇ ਨਹੀਂ ਚਿੱਤ ਲਗਦਾ
ਛੱਡਦੇ ਖਰਾਬੀ, ਦੱਸ ਕਰ ਨੀ
ਗੁੱਸਾ ਪਿਆਰ ਤੋਂ ਬੜਾ ਐ ਤੇਰੀ ਨਾਰ ਦਾ
ਤੇਰੇ ਨਾ' ਵਿਆਹੀ ਆਂ, ਲੜ ਤੇਰੇ ਲਾਈ ਆਂ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ
ਖਿਆਲ ਰੱਖਿਆ ਕਰੋ ਜੀ ਮੁਟਿਆਰ ਦਾ, ਹਾਂ ਜੀ