Back to Top

Tarsem Jassar - Look Lyrics



Tarsem Jassar - Look Lyrics
Official




ਹਿਤੇਨ

ਹੋ ਲੁਕ ਦੱਸੇ ਜੱਟ ਦੀ ਕੇ ਕੱਬਾ ਜੇਹਾ ਹੋਊਗਾ
ਹੋ ਲੁਕ ਦੱਸੇ ਜੱਟ ਦੀ ਕੱਬਾ ਜੇਹਾ ਹੋਊਗਾ
ਸੱਚਾ ਦੇ stand ਨਾ ਕੋਈ ਗੱਬਾ ਜੇਹਾ ਹੋਊਗਾ
ਕਿਸੇ ਵੈਲੀ ਕੋਲੋਂ ਪੁੱਛੀ ਜੇ ਤੂੰ ਸਾਡੇ ਬਾਰੇ ਜਾਂਨਨਾ
ਸ਼ੇਰਾ ਦੀ pride ਦੇਖ ਕਤੀੜ ਨੇੜੇ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਹੋ German ਗੱਡੀਆਂ ਦੇਸੀਆ ਨੇ ਰੱਖਿਆ
ਹੋ German ਗੱਡੀਆਂ ਦੇਸੀਆ ਨੇ ਰੱਖਿਆ
ਸੂਰਜ ਦੀ ਲਾਟ ਵਾਂਗੂ ਅੱਖਾਂ ਦੇਖ ਤੱਤੀਆਂ
ਹੋ ਟੂਲ ਲਾਏ ਵਖਿਆ
Magazine ਆ ਤੱਕੀਆਂ
ਜੱਸੜ ਦੀ ਕਲਮ
ਝੋਟੀ ਦੇ ਹੀ ਢਾਉਂਦੀ ਨੀ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਓ ਅੱਖ ਪਾਉਂਦੀ ਡੋਰੇ ਆ ਉਡੀ ਜਾਂਦੀ ਪੌਰੇ ਏ
ਉਹ ਅੱਖ ਪਾਉਂਦੀ ਡੋਰੇ ਆ ਉਡੀ ਜਾਂਦੇ ਪੌਰੇ ਏ
ਜੱਟੀ ਦੇ praise ਨੂੰ ਲਫ਼ਜ਼ ਪੈਂਦੇ ਥੋਡੇ ਹੈ
ਕੰਮ ਪੂਰਾ Litt ਆ
Coin ਜਿਵੇ Bit ਆ
ਗੇੜੀ ਉਤੇ ਜਾਕੇ
ਤੂੰ Snapchat ਆ ਪਾਉਂਦੀ ਨੀ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਓ ਤੇਰੀ neck ਦੇ around 24 Carat ਦਾ Gold ਏ
ਓ ਤੇਰੀ neck ਦੇ around 24 Carat ਦਾ Gold ਏ
ਚੋਬਰ ਵੀ ਰੱਖਦਾ ਚੰਡੀਗੜ hold
ਤੇਰਾ attitude bold ਜਮਾ ਹੁੰਦਾ ਨਹੀਓ Mold
ਠਾਰ ਵਿਚ ਬੈਠੀ ਜੱਟੀ ਸਿਰਾ ਕਰਵਾਉਂਦੀ ਨੀ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਹਿਤੇਨ

ਹੋ ਲੁਕ ਦੱਸੇ ਜੱਟ ਦੀ ਕੇ ਕੱਬਾ ਜੇਹਾ ਹੋਊਗਾ
ਹੋ ਲੁਕ ਦੱਸੇ ਜੱਟ ਦੀ ਕੱਬਾ ਜੇਹਾ ਹੋਊਗਾ
ਸੱਚਾ ਦੇ stand ਨਾ ਕੋਈ ਗੱਬਾ ਜੇਹਾ ਹੋਊਗਾ
ਕਿਸੇ ਵੈਲੀ ਕੋਲੋਂ ਪੁੱਛੀ ਜੇ ਤੂੰ ਸਾਡੇ ਬਾਰੇ ਜਾਂਨਨਾ
ਸ਼ੇਰਾ ਦੀ pride ਦੇਖ ਕਤੀੜ ਨੇੜੇ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਹੋ German ਗੱਡੀਆਂ ਦੇਸੀਆ ਨੇ ਰੱਖਿਆ
ਹੋ German ਗੱਡੀਆਂ ਦੇਸੀਆ ਨੇ ਰੱਖਿਆ
ਸੂਰਜ ਦੀ ਲਾਟ ਵਾਂਗੂ ਅੱਖਾਂ ਦੇਖ ਤੱਤੀਆਂ
ਹੋ ਟੂਲ ਲਾਏ ਵਖਿਆ
Magazine ਆ ਤੱਕੀਆਂ
ਜੱਸੜ ਦੀ ਕਲਮ
ਝੋਟੀ ਦੇ ਹੀ ਢਾਉਂਦੀ ਨੀ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਓ ਅੱਖ ਪਾਉਂਦੀ ਡੋਰੇ ਆ ਉਡੀ ਜਾਂਦੀ ਪੌਰੇ ਏ
ਉਹ ਅੱਖ ਪਾਉਂਦੀ ਡੋਰੇ ਆ ਉਡੀ ਜਾਂਦੇ ਪੌਰੇ ਏ
ਜੱਟੀ ਦੇ praise ਨੂੰ ਲਫ਼ਜ਼ ਪੈਂਦੇ ਥੋਡੇ ਹੈ
ਕੰਮ ਪੂਰਾ Litt ਆ
Coin ਜਿਵੇ Bit ਆ
ਗੇੜੀ ਉਤੇ ਜਾਕੇ
ਤੂੰ Snapchat ਆ ਪਾਉਂਦੀ ਨੀ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਓ ਤੇਰੀ neck ਦੇ around 24 Carat ਦਾ Gold ਏ
ਓ ਤੇਰੀ neck ਦੇ around 24 Carat ਦਾ Gold ਏ
ਚੋਬਰ ਵੀ ਰੱਖਦਾ ਚੰਡੀਗੜ hold
ਤੇਰਾ attitude bold ਜਮਾ ਹੁੰਦਾ ਨਹੀਓ Mold
ਠਾਰ ਵਿਚ ਬੈਠੀ ਜੱਟੀ ਸਿਰਾ ਕਰਵਾਉਂਦੀ ਨੀ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ
ਉਹ ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨਹੀਂ

ਰੌਬ ਆਲੇ ਜੱਟਾ ਨੂੰ
Comedy ਜਿਹੀ ਪਾਉਂਦੀ ਨੀ
ਸਿੱਦਾ ਦਿਲ ਮੰਗਦੇ ਆ
Baby ਬੂਬੀ ਆਉਂਦੀ ਨੀ
[ Correct these Lyrics ]
Writer: Tarsem Jassar
Copyright: Lyrics © Sony/ATV Music Publishing LLC




Tarsem Jassar - Look Video
(Show video at the top of the page)


Performed By: Tarsem Jassar
Language: Panjabi
Length: 2:43
Written by: Tarsem Jassar

Tags:
No tags yet