ਦਸ ਮਾਏ ਨੀ ਕੀ ਨੇ ਕਿੱਕਰ ਹੁੰਦੇ ਅੱਕਾਂ ਦੇ ਪੱਤੇ ਕੀ ਹੁੰਦੇ
ਮਿੱਸੀਆ ਰੋਟੀਆ ਨਾਲ ਗੰਡੇ ਦੇ ਆ ਬੁਣੇ ਪੱਤੇ ਕਿ ਹੁੰਦੇ
ਦਸ ਬਣਾ ਕੇ ਮੈਨੂ ਆਕਾਰ ਕਿ ਬੀ ਜੋ ਪਾੜੇ ਦਾ
ਇਕ ਕੈਦਾ ਲੈਦੇ ਬੇਬੇ ਮੈਨੂ ੳ ਅ ਦਾ
ਇਕ ਕੈਦਾ ਲੈਦੇ ਬੇਬੇ ਮੈਨੂ ੳ ਅ ਦਾ
ਸੂਏ ਦੀ ਡੁਬਕੀ ਪਾਣੀ ਦਿਆ ਛੱਲਾਂ
ਕੀ ਹੁੰਦੇ ਲਾਣੇ ਕਿਓ ਪੈਂਦੀਆ ਅੱਲਾਂ
ਜਿਹੜੇ ਘੁਲਦੇ ਕੁਸ਼ਤੀ ਖੁਰਾਕ ਕਿ ਮੱਲਾਂ
ਕੀ ਹੁੰਦੀ ਸਟੀਰੀ ਕੀ ਹੁੰਦੀਆ ਬੱਲਾਂ
ਛਡ ਕੇ ਭਾਸ਼ਾ ਹੋਰ ਕੋਈ ਗੁਰਮੁਖੀ ਪਹਾੜੇ ਦਾ
ਏਕ ਕੈਦਾ ਲੈਦੇ ਬੇਬੇ ਮੈਨੂੰ ੳ ਅ ਦਾ
ਏਕ ਕੈਦਾ ਲੈਦੇ ਬੇਬੇ ਮੈਨੂੰ ੳ ਅ ਦਾ
ਹਾ,ਹਾ,ਹਾ,ਹਾ,ਹਾ,ਹਾ
ਹਾ,ਹਾ,ਹਾ,ਹਾ,ਹਾ,ਹਾ
ਞ ਸਾਡੇ ਹੁੰਦਾ ਖਾਲੀ
ਮੇਰੀ ਮਾਂ ਬੋਲੀ ਦੇ ਕਿੰਨੇ ਮਾਲੀ
ਕਈ ਪੁਰਾਤਨ ਕਈ ਸਮਕਾਲੀ
ਬਾਬਾ ਨਾਨਕ ਸਾਡਾ ਬਾਲੀ
ਇਹਨੂੰ ਬੋਲਣ ਦੇ ਵਿਚ ਸ਼ਰਮ ਨਾ ਕਰੀਏ ਗੱਲ ਸਾਡੇ ਬਾਰੇ ਆ
ਏਕ ਕੈਦਾ ਲੈਦੇ ਬੇਬੇ ਮੈਨੂੰ ੳ ਅ ਦਾ
ਏਕ ਕੈਦਾ ਲੈਦੇ ਬੇਬੇ ਮੈਨੂੰ ੳ ਅ ਦਾ
ਦਾਦੀ ਦੀਆ ਬਾਤਾਂ ਕੋਠੇ ਸੌਣਾ
ਲਾਲਾ ਖਾਣਾ ਘਲਾੜੀ ਲੌਣਾ
ਬਾਜੀ ਹੋਣਾ ਦਾ ਸਾਨੂੰ ਕਹਿਣਾ ਚੌਣਾ
ਅੱਜ ਓਹਨਾ ਸਿਰ ਜੱਸਰ ਦਾ ਹੋਣਾ
ਸਿਆਣੇ ਦੀਆ ਗਾਲਾਂ ਘਿਓ ਦਿਆ ਨਾਲਾਂ ਸਾਰੇ ਆ ਸਾਲੇ ਦਾ
ਏਕ ਕੈਦਾ ਲੈਦੇ ਬੇਬੇ ਮੈਨੂੰ ੳ ਅ ਦਾ
ਏਕ ਕੈਦਾ ਲੈਦੇ ਬੇਬੇ ਮੈਨੂੰ ੳ ਅ ਦਾ
ਹਾ,ਹਾ,ਹਾ,ਹਾ,ਹਾ,ਹਾ