[ Featuring Kulbir Jhinjer ]
ਹੋਵੇ ਸਾਰੇਯਾ ਦਾ ਯਾਰ ਜਿਹੜਾ ਹੁੰਦਾ ਕਦੇ ਯਾਰ ਨੀ
ਔਖੇ ਨੇ stand ਸੌਖੀ ਹੁੰਦੀ ਫੜ ਮਾਰ ਨੀ
ਯਾਰੀ ਨਿਭਦੀ ਆ ਕਾਕਾ ਘਰ ਫੂਕ ਕੇ
ਗੱਲੀ ਬਾਤੀ ਸੌਖੀ ਹੁੰਦੀ ਦੁਨਿਯਾ ਏ ਚਾਰਨੀ
ਹੋ ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਤੁਰਦੇ ਨੇ ਕੱਠੇ ਧਰਤੀ ਹਿਲੌਂਦੇ ਨੇ
ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਤੁਰਦੇ ਨੇ ਕੱਠੇ ਧਰਤੀ ਹਿਲੌਂਦੇ ਨੇ
ਨਾ ਬਦਮਾਸ਼ ਨਾ ਕੋਯੀ ਚੋਰ ਨੇ ਆਮ ਜਿਹੇ ਜੱਟ ਨੇ
ਯਾਰ ਨੂ ਕੋਯੀ ਅਖਾਂ ਕਡੇ ਫੇਰ ਲੈਂਦੇ ਚੱਕ ਨੇ
ਕੌਡੀ ਆਲੇ ਸੱਪ ਨੇ ਹੌਸ੍ਲੇ ਵੀ up ਨੇ
ਪਿਹਲਾਂ ਕਿਹੰਦੇ ਹਪ ਨੇ ਫੇਰ ਲੈਂਦੇ ਨਪ ਨੇ
ਯਾਰ ਮੇਰੇ, ਯਾਰ ਮੇਰੇ
ਹੋ ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਹਾਰਨ ਨਈ ਦਿੰਦੇ ਸਦਾ ਹੀ ਜੀਤੌਂਦੇ ਨੇ
ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਹਾਰਨ ਨਈ ਦਿੰਦੇ ਸਦਾ ਹੀ ਜੀਤੌਂਦੇ ਨੇ
Mix Singh in the house
ਹੋ ਯਾਰ ਹੀ ਜਇਦਾਦ ਨੇ ਜ਼ਮੀਨਾ ਤਾਂ pludge ਨੇ
ਯਾਰੀਯਾ ਨਿਭੌਣ ਦੇ ਵੀ ਸਿਖੇ ਹੋਏ ਚਜ ਨੇ
ਝੋਟੇ ਜਮਾ ਲਜ ਨੇ ਪੌਂਦੇ ਗੜਗਜ ਨੇ
Chocolaty ਫਜ ਨੇ ਤੇ ਰਿਹਿੰਦੇ ਸਜ ਸਜ ਨੇ
ਕਈਆ ਦੇ crush ਨੇ ਜੋ ਕਰਦੇ blush ਨੇ
ਕਯੀ ਟੁੱਟੇ ਦਿਲ ਕੱਚ ਨੇ ਤੇ ਸੁਪਨੇ flush ਨੇ
Depression ਤਾਂ ਕੱਲੇ ਦੀ ਬੀਮਾਰੀ ਹੁੰਦੀ ਆ
ਏ ਤਾਂ ਰੋਂਦੇ ਨੂ ਵੀ ਪੱਟੂ ਕੁੱਟ ਕੇ ਹਾਸੌਂਦੇ ਨੇ
ਯਾਰ ਮੇਰੇ, ਯਾਰ ਮੇਰੇ
ਹੋ ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਕੱਡ ਦੇ ਨੇ ਟੌਰ ਜਦੋਂ ਅੱਗ ਲੌਂਦੇ ਨੇ
ਹੋ ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਕੱਡ ਦੇ ਨੇ ਟੌਰ ਜਦੋਂ ਅੱਗ ਲੌਂਦੇ ਨੇ
ਹੋ ਜੱਸਰ ਕਿ ਲਿਖੁਗਾ ਤੇ ਝਿੱਂਜੇਰ ਕਿ ਗਾਉਗਾ
ਜੁਗਾੜ ਕਿਥੋ ਲਾਉਗੇ ਏ game ਕਿਥੋ ਪਾਉਗਾ
ਆਪੇ ਮਾਲਕ ਲਿਖਵਾਉਗਾ ਓਹੀ ਬਣਉਗਾ
ਮਿਹਰ ਕਰੀ ਓਹੀ ਸਾਨੂ ਓਹੀ ਚਲਾਉਗਾ
ਓਹ੍ਦੋ ਲਗੇ ਛਾਣੇ ਸੀ ਨਿਕਲ ਗਏ ਕਾਨੇ ਸੀ
ਖਰੇ ਖਰੇ ਬੰਦੇ ਓਹ੍ਦੋ ਰਿਹ ਗਏ ਥੋਡੇ ਜਾਣੇ ਸੀ
ਹੋ ਵਿਹਲੀ ਜਨਤਾ ਦੇ ਅੱਜ tag ਲਗੇ ਜੋ
ਲੰਡੂਆਂ ਦੇ ਕਾਲਜੇ ਚ ਅੱਗ ਲੌਂਦੇ ਨੇ
ਯਾਰ ਮੇਰੇ, ਯਾਰ ਮੇਰੇ
ਹੋ ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਮਚਦੇ ਨੇ ਜਿਹੜੇ ਓਹ੍ਨਾ ਨੂ ਮਚਾਉਦੇ ਨੇ
ਹੋ ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਮਚਦੇ ਨੇ ਜਿਹੜੇ ਓਹ੍ਨਾ ਨੂ ਮਚਾਉਦੇ ਨੇ
ਹੋ ਪਗ ਵਾਲੇ ਨੂ ਦੇਹਾਤੀ ਕਦੇ ਕਿਹੰਦੀਯਾ ਸੀ ਜਿਹੜੀਯਾ
ਦੇਖ ਸਰਦਾਰੀ ਨੇ ਸਹਲੋਦੀਯਾ ਬਥੇਰੀਯਾ
ਹੋ change ਕਿੱਤੀ ਸੋਚ ਏ ਜਾਣਦੇ ਆ ਲੋਕ ਆਏ
ਕਲਾਕਾਰ ਭਾਵੇ ਆਮ ਸਾਰਿਯਾ ਦੇ ਕੋਚ ਏ
ਬਣਗੀ ਅਖੌਤ ਏ trend ਵਿਚ ਗੋਤ ਏ
ਕਦੇ ਗੁੰਮਨਾਮ ਸੀ ਅੱਜ ਕਮ lot ਏ
ਹੋ ਕੱਠਿਯਾ ਦੀ photo ਜਦੋਂ post ਹੁੰਦੀ
ਵੈਰੀਯਾ ਦੇ ਕਾਲਜੇ ਚ ਹੋਲ ਪੌਂਦੇ ਨੇ
ਯਾਰ ਮੇਰੇ, ਯਾਰ ਮੇਰੇ
ਹੋ ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਮਾੜੇ time ਵਿਚ ਵੀ ਫਤਿਹ ਬੁਲੌਂਦੇ ਨੇ
ਯਾਰ ਮੇਰੇ, ਯਾਰ ਮੇਰੇ ਓ ਔਂਦੇ ਨੇ
ਮਾੜੇ time ਵਿਚ ਵੀ ਫਤਿਹ ਬੁਲੌਂਦੇ ਨੇ