Back to Top

Vicky - Mind Games Lyrics

Vicky - Mind Games Lyrics
Official

[ Featuring Karan Aujla ]

ਹਾ ਹਾ ਹਾ ਹਾ ਹਾ
Vicky
Karan Aujla
Proof ,Yeah Proof

ਦਿਲ ਨਾਲ ਦਿਮਾਗ ਮੇਰਾ ਮੈਚ ਹੋ ਗਿਆ
ਮੈਂ ਤਾਂ ਭੋਲਾ ਸੀ ਜੋ ਤੇਰੇ ਨਾਲ ਅਟੈਚ ਹੋ ਗਿਆ
ਪਹਿਲਾਂ ਪਹਿਲਾਂ ਲੱਗਦਾ ਸੀ ਸੌਖ਼ਾ ਕਰ ਗਈ
ਮੈਨੂੰ ਯਾਰਾਂ ਕੋਲੋਂ ਪਤਾ ਲੱਗਾ ਧੋਖਾ ਕਰ ਗਈ

ਸਹੀ ਗੱਲ ਆ ਬਾਈ ਓਏ

ਹੋ ਠੀਕ ਠੀਕ ਲਾਉਂਦੇ ਸ਼ਾਇਦ ਬੱਚ ਹੀ ਜਾਂਦੇ
ਤੂੰ ਤਾਂ ਜ਼ਿਆਦਾ ਹੀ ਖ਼ਰਾਦ ਲਾ ਗਈ
ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ
ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ
ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ
ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ
ਤੇਰੀ ਵਾਜ਼ ਤਾਂ ਜਿਵੇਂ ਸਾਰੰਗੀ ਸੀ
ਪਰ ਸੁਰਾਂ 'ਚ ਤੇਰੇ ਤੰਗੀ ਸੀ
ਟਲੇ ਨਾ ਹੰਝੂ ਟਾਲੇ 'ਤੇ
ਮੈਂ ਰੋਇਆ ਪਹਿਲੇ ਗਾਣੇ 'ਤੇ
ਮਾਂ ਦੀਏ ਮਾਂ ਦੀਏ ਮੋਮਬੱਤੀਏ
ਮੇਰੇ ਦਿਲ 'ਤੇ ਚਿਰਾਗ ਲਾ ਗਈ
ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ
ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ
ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ
ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ

ਆ ਤੇਰੇ ਜਿੱਥੇ ਦਿਲ ਹੁੰਦਾ ਉੱਥੇ ਕਾਤੋਂ
ਦੱਸਦੇ ਦਿਮਾਗ ਨੀ fit ਹੋ ਗਿਆ
ਤੇਰੇ ਦਿੱਤੇ ਧੋਖੇ ਬਾਰੇ ਮੈਂ ਲਿੱਖ ਕੇ
Thank you ਤੇਰਾ ਨੀ hit ਹੋ ਗਿਆ
ਓ ਚੇਂਜ਼ ਕਰੀ ਲੇਨ ਤੂੰ ਬਾਹਲੀ insane ਤੂੰ
ਦਿਲ 'ਤੇ ਮੇਰੇ, useਕਰ ਗਈ brain ਤੂੰ
ਓ ਸਾੜ ਦੇਣਾ ਚਾਹੀਦਾ, ਪਾੜ ਦੇਣਾ ਚਾਹੀਦਾ
ਜਿਵੇਂ ਝੂਠ ਬੋਲਦੀ, award ਦੇਣਾ ਚਾਹੀਦਾ
ਓ, ਤੈਨੂੰ ਸ਼ਰਮ ਨਈਂ ਆਉਂਦੀ
ਨੀ ਤੂੰ ਜਾਗਦੀ ਤੇ ਜਿਊਂਦੀ
ਐਂਵੇ ਦਿਲ ਵਾਲਿਆਂ 'ਤੇ
ਤੂੰ ਦਿਮਾਗ ਰਹਿੰਦੀ ਲਾਉਂਦੀ
ਜੋ ਤੂੰ ਧੋਖਾਧੜੀ ਵਾਲਾ competition ਰਖਾਉਂਦੀ
ਤੈਨੂੰ ਸੱਚੋ ਸੱਚ ਦੱਸਾਂ ਪਹਿਲੇ ਨੰਬਰ 'ਤੇ ਆਉਂਦੀ

ਔਜ਼ਲੇ ਨੂੰ ਮਾਰ ਗਈ ਏ ਆਈ ਸੋਹਣੀਏ
ਏਦੀ ਕਿੱਥੋਂ ਸੀ training ਕਰਾਈ ਸੋਹਣੀਏ
ਉਮਰਾਂ ਦੇ ਨਾਲ ਧੋਖਾ ਨਾਲ ਜਾਊਗਾ
ਪੱਕੀ ਲਾ ਗਿਆ ਹਕੀਮ ਵੀ ਦਵਾਈ ਸੋਹਣੀਏ
ਹਾਲੇ ਤੱਕ ਮੰਗਦਾ ਆ ਪਾਣੀ ਅੱਖਾਂ ਦਾ
ਜਿਹੜੇ ਅੱਗ ਦਾ ਤੂੰ ਬਾਗ਼ ਲਾ ਗਈ
ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ
ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ
ਮੈਂ ਤਾਂ ਦਿਲ ਦੇ ਨਾਲ ਦਿਲ, ਫਿਰਦਾ ਸੀ ਲਾਉਣ ਨੂੰ
ਤੂੰ ਤਾਂ ਦਿਲ 'ਤੇ ਦਿਮਾਗ ਲਾ ਗਈ

Rehaan Records
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Jaskaran Singh Aujla
Copyright: Lyrics © Phonographic Digital Limited (PDL), TUNECORE INC, TuneCore Inc.

Back to: Vicky

Vicky - Mind Games Video
(Show video at the top of the page)

Performed By: Vicky
Featuring: Karan Aujla
Length: 2:59
Written by: Jaskaran Singh Aujla
[Correct Info]
Tags:
No tags yet