Spacey
YXNG SXNGH on the track
ਓ ਉੱਤੋਂ ਸਿਖਰ ਦੋਪਿਹਿਰਾ ਯਾ
ਕਿਹਦੀ ਲਗੀ lottery ਜੀ
ਥੋਡੇ purse ਚ doggy ਆਂ
ਦਿਲ ਵਿਚ ਦੱਸ ਦੋ ਕਿ
ਕੱਲੇ ਕੱਲੇ ਕੱਲੇ
ਕਿੱਥੇ ਚੱਲੇ ਚੱਲੇ ਚੱਲੇ
ਕੱਲੇ ਕੱਲੇ ਕੱਲੇ
ਕਿੱਥੇ ਚੱਲੇ ਚੱਲੇ ਚੱਲੇ
ਸਾਨੂ ਦੱਸ ਕੇ ਜਾਯੋ ਜ਼ਰੂਰ ਦੱਸ ਕੇ ਜਾਯੋ ਜ਼ਰੂਰ
ਦਾਰੂ ਪੀਣੀ ਬੰਦ ਕਰ ਦੀ
ਤੈਨੂ ਵੇਖ ਕੇ ਚਢੇ ਸੁਰੂਰ
ਪੈਗ ਲੌਣੇ ਬੰਦ ਕਰ ਦੇ
ਤੈਨੂ ਵੇਖ ਕੇ ਚਢੇ ਸੁਰੂਰ
ਦਾਰੂ ਪੀਣੀ ਬੰਦ ਕਰ ਦੀ ਹੋ ਹੋ
ਓ ਮਿਹਿਂਗਾ mascara ਪਾਯਾ ਅੱਖ ਵਿਚ ਨੀ
ਨਖਰੇ ਅਦਾਵਾਂ ਨੇ plus ਵਿਚ ਨੀ
ਲੱਕ ਤੇਰਾ ਕੁਡੀਏ ਨੀ ਪਤਲਾ ਜਿਹਾ
Shiny ਕੋਕਾ ਪਾਯਾ ਹੋਇਆ ਨੱਕ ਵਿਚ ਨੀ
ਓ ਮਿਹਿਂਗਾ mascara ਪਾਯਾ ਅੱਖ ਵਿਚ ਨੀ
ਨਖਰੇ ਅਦਾਵਾਂ ਨੇ plus ਵਿਚ ਨੀ
ਲੱਕ ਤੇਰਾ ਕੁਡੀਏ ਨੀ ਪਤਲਾ ਜਿਹਾ
Shiny ਕੋਕਾ ਪਾਯਾ ਹੋਇਆ ਨੱਕ ਵਿਚ ਨੀ
ਵੇ ਮਰ ਗਏ ਤੇਰੇ ਤੇ ਨਾਰੇ
ਸੁਣ beauty ਦੀਏ ਸਰਕਾਰੇ
ਸਾਨੂ ਦੱਸ ਕੇ ਜਾਯੋ ਜ਼ਰੂਰ ਦੱਸ ਕੇ ਜਾਯੋ ਜ਼ਰੂਰ
ਦਾਰੂ ਪੀਣੀ ਬੰਦ ਕਰ ਦੀ
ਤੈਨੂ ਵੇਖ ਕੇ ਚਢੇ ਸੁਰੂਰ
ਪੈਗ ਲੌਣੇ ਬੰਦ ਕਰ ਦੇ
ਤੈਨੂ ਵੇਖ ਕੇ ਚਢੇ ਸੁਰੂਰ
ਦਾਰੂ ਪੀਣੀ ਬੰਦ ਕਰ ਦੀ ਹੋ ਹੋ
MK