Back to Top

Zurxes - Kalla Sohna Nai Lyrics

Zurxes - Kalla Sohna Nai Lyrics
Official

ਜੋ ਜੋ ਤੂੰ ਕਿਹ ਦਿੰਨੇ ਹੋਰ ਕੋਈ ਕਿਹ ਸਕਦਾ ਨਈ
ਤੂੰ ਜਿੱਦਾਂ ਪੰਗੇ ਲੈਣੇ ਹੋਰ ਕੋਈ ਲੈ ਸਕਦਾ ਨਈ
ਤੈਨੂੰ ਛਡ ਵੀ ਸਕਦੀ ਆਂ ਰੱਖਿਆਂ ਕਰ ਮੇਰਾ ਡਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ

Big Manny on the mic, aye
Zurxes
ਕੱਲੇ-ਕੱਲੇ ਸਾਰੀ ਰਾਤੋ ਮੇ , ਮੈਂ ਖੋਯ ਰਿਹਤਾ ਤੇਰੀ ਯਾਦੋਂ ਮੇ
ਹਾਥ ਤੇਰੇ ਮੇਰੇ ਹਾਥੋਂ ਮੇ, ਸਪਨੇ ਦੇਖੁ ਤੇਰੀ ਮੇਰੀ ਮੁਲਕਾਤੋ ਕੇ
ਤੇਰੀ ਆਂਖੋਂ ਮੇ ਮੈਂ ਡੁਬਾ ਰਹੁ , ਤੂਜੇ ਸੰਗ ਲੇ ਕੇ ਮੈਂ ਘੁਮਾ ਕ੍ਰੂ
ਨਾਚੁ ਸੰਗ ਤੇਰੇ ਬਾਰਸਾਟੋ ਮੇ , ਮੂਜੇ ਮ੍ਜਾ ਆਤਾ ਤੇਰੀ ਪ੍ਯਾਰੀ ਬਾਤੋ ਮੇ Say what?

ਥੋਡੀ ਦੇਰ ਚ ਕਰਦਾ ਹਾਂ ਹਰ ਫੋਨ ਤੇ ਕਹਿੰਦਾ ਏ
ਕਿ ਪਰਧਾਨ ਮੰਤਰੀ ਏ ਜਿੰਨਾ busy ਤੂੰ ਰਹਿੰਦਾ ਏ
Busy ਤੂੰ ਰਹਿੰਦਾ ਏ ਮੈਨੂ ਮਿਠਾ ਬੋਹੁਤ ਪਸੰਦ ਏ
ਕਦੇ cake ਲੇ ਆਇਆ ਕਰ ਕਦੇ ਹੱਥ ਤੂੰ ਫੜੀਆ ਕਰ
ਕਦੇ ਪੈਰ ਦਬਾਇਆ ਕਰ ਤੇਰੇ ਫੋਨ ਚ ਮੇਰੇ ਨਾਮ
ਅੱਗੇ ਇੱਕ ਦਿਲ ਲੈ ਵੀ ਭਰ ਵੇ ਤੂੰ ਕੱਲਾ ਹੀ ਸੋਹਣਾ ਨਈ
ਜਿਆਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਈ

ਜਿਆਦਾ ਨਾ ਬਣਿਆ ਕਰ ਵੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Babbu
Copyright: Lyrics © TuneCore Inc.

Back to: Zurxes

Zurxes - Kalla Sohna Nai Video
(Show video at the top of the page)

Performed By: Zurxes
Featuring: Ankit Padiyar, Khushi Bhandari, Big Manny
Length: 2:14
Written by: Babbu
[Correct Info]
Tags:
No tags yet